Punjab
ਪੰਜਾਬ ਮੂਲ ਦੇ ਨਵਜੀਤ ਨੇ ਵਿਦੇਸ਼ਾਂ ‘ਚ ਚਮਕਾਇਆ ਨਾਮ

27 ਅਕਤੂਬਰ 2023: ਫਿਜੀ ਆਈਲੈਂਡਜ਼ ਪੁਲਿਸ ਵੱਲੋਂ ਵਰਦੀ ਵਿੱਚ ਤਬਦੀਲੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ ਤੋਂ ਪੰਜਾਬੀ ਮੂਲ ਦੇ ਨਵਜੀਤ ਸਿੰਘ ਸੋਹਤਾ ਦਸਤਾਰ ਸਜਾਉਣ ਵਾਲੇ ਪਹਿਲੇ ਸਿੱਖ ਪੁਲਿਸ ਮੁਲਾਜ਼ਮ ਬਣ ਗਏ ਹਨ। ਕਾਰਜਕਾਰੀ ਪੁਲਿਸ ਕਮਿਸ਼ਨਰ ਜੂਕੀ ਫੋਂਗ ਚਿਊ ਨੇ ਵਿਭਿੰਨਤਾ ਅਤੇ ਸ਼ਮੂਲੀਅਤ ਦਾ ਸਨਮਾਨ ਕਰਦੇ ਹੋਏ ਫਿਜੀ ਪੁਲਿਸ ਤਾਜ ਦੇ ਨਾਲ ਪਗੜੀ ਪਹਿਨਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ ।
Continue Reading