Connect with us

Punjab

ਹੁਣ Vigilance ਨੇ ਕੈਪਟਨ ਦੇ ਕਰੀਬੀ ਨੂੰ ਭੇਜਿਆ ਸੰਮਨ, ਜਾਣੋ ਕਿ ਹੀ ਪੂਰਾ ਮਾਮਲਾ

Published

on

ਅੱਜ ਸਵੇਰੇ ਵਿਜੀਲੈਂਸ ਵਿਭਾਗ ਦੀ ਟੀਮ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਘਰ ਪਹੁੰਚੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਗਿਆ।

ਪਰ ਇਕ ਵਾਰ ਫਿਰ ਵਿਭਾਗ ਦੀ ਟੀਮ ਨੂੰ ਚਾਹਲ ਦੇ ਘਰ ਨਾ ਆਉਣ ਕਾਰਨ ਖਾਲੀ ਹੱਥ ਪਰਤਣਾ ਪਿਆ। ਸੂਤਰਾਂ ਅਨੁਸਾਰ ਵਿਜੀਲੈਂਸ ਵਿਭਾਗ ਦੀ ਟੀਮ ਨੇ ਉਥੇ ਮੌਜੂਦ ਪ੍ਰਾਈਵੇਟ ਸੁਰੱਖਿਆ ਮੁਲਾਜ਼ਮਾਂ ਨੂੰ 15 ਮਾਰਚ ਨੂੰ ਭਰਤ ਇੰਦਰ ਸਿੰਘ ਚਾਹਲ ਨੂੰ SSP ਵਿਜੀਲੈਂਸ ਦਫਤਰ ਵਿਚ ਜੁਆਇਨ ਕਰਨ ਲਈ ਕਹਿ ਕੇ ਆਇਆ ਹੈ।