Punjab
27 ਅਪ੍ਰੈਲ ASI ਹਰਜੀਤ ਸਿੰਘ ਦੇ ਨਾਂਅ, ਪੰਜਾਬ ਪੁਲਿਸ ਦਾ ਹਰ ਕਰਮਚਾਰੀ ਜਾਣਿਆ ਜਾਵੇਗਾ ਹਰਜੀਤ ਦੇ ਨਾਂਅ ਨਾਲ

ਪੰਜਾਬ, 26 ਅਪ੍ਰੈਲ (ਰਾਕੇਸ਼ ਕੁਮਾਰ): ਲਾਕਡਾਊਨ ਦੌਰਾਨ ਪਟਿਆਲਾ ਚ ASI ਹਰਜੀਤ ਸਿੰਘ ਦੀ ਨਿਹੰਗਾਂ ਵਲੋਂ ਡਿਊਟੀ ਦੌਰਾਨ ਹਮਲਾ ਕਰ ਕੇ ਹੱਥ ਵਡ ਦਿਤਾ ਪਰ ਹਰਜੀਤ ਸਿੰਘ ਦੀ ਬਹਾਦਰੀ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ। ਕੱਲ
ਪੂਰੀ ਪੰਜਾਬ ਪੁਲਿਸ ਹਰਜੀਤ ਸਿੰਘ ਦੇ ਨਾਮ ਨਾਲ ਪਹਿਚਾਣੀ ਜਾਵੇਗੀ । ਹਰਜੀਤ ਸਿੰਘ ਨੂੰ ਵੱਡਾ ਸਨਮਾਨ ਦੇਣ ਵਾਸਤੇ ਕੱਲ ਸਾਰੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਨੇਮ ਪਲੇਟ ਤੇ ਹਰਜੀਤ ਸਿੰਘ ਲਿਖ ਕੇ ਡਿਊਟੀ ਕਰਨਗੇ
Continue Reading