Amritsar
ਅੰਮ੍ਰਿਤਸਰ ‘ਚ ਕੋਰੋਨਾ ਕਾਰਨ ਹੋਈ ਇੱਕ ਹੋਰ ਮੌਤ

ਅੰਮ੍ਰਿਤਸਰ, 24 ਮਈ(ਮਲਕੀਤ ਸਿੰਘ): ਕੋਰੋਨਾ ਦਾ ਕਹਿਦ ਦਿਨੋਂ ਦਿਨ ਵੱਧ ਰਿਹਾ ਹੈ। ਅੰਮ੍ਰਿਤਸਰ ਦੇ ਕਟਰਾ ਦੁੱਲੂ ਇਲਾਕੇ ਵਿਚ ਕੋਰੋਨਾ ਕਾਰਨ ਇੱਕ ਬੁਜ਼ੁਰਗ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਇਸਦੀ ਪਤਨੀ ਅਤੇ 2 ਬੇਟੇ ਦੀ ਵੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਸੀ। ਇਸਦੇ ਨਾਲ ਹੀ ਅਮ੍ਰਿਤਸਰ ਵਿਖੇ ਕੋਰੋਨਾ ਪੀੜਤਾਂ ਦੀ ਗਿਣਤੀ 322 ਹੋ ਚੁੱਕੀ ਹੈ। ਕਟਰਾ ਦੁੱਲੂ ਇਲਾਕੇ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।