Punjab
ਪਾਕਿਸਤਾਨੀ ਡਰੋਨ ਮੁੜ ਤੋਂ ਗੁਰਦਾਸਪੁਰ ‘ਚ ਹੋਇਆ ਦਾਖਲ
25 ਅਕਤੂਬਰ 2023: ਬੀਤੀ ਦੇਰ ਰਾਤ ਗੁਰਦਾਸਪੁਰ ਵਿੱਚ ਬੀਐਸਐਫ ਸੈਕਟਰ ਦੀ ਕਮਾਲਪੁਰ ਜੱਟਾਂ ਪੋਸਟ ’ਤੇ ਪਾਕਿਸਤਾਨੀ ਡਰੋਨ ਇੱਕ ਵਾਰ ਫਿਰ ਦੇਖਿਆ ਗਿਆ। ਡਰੋਨ ਦੀ ਗਤੀਵਿਧੀ ਨੂੰ ਦੇਖ ਕੇ ਸਰਹੱਦ ‘ਤੇ ਤਾਇਨਾਤ ਬੀਐਸਐਫ ਦੀ 27 ਬਟਾਲੀਅਨ ਦੇ ਜਵਾਨਾਂ ਨੇ 5.56 ਐਮਐਮ ਇੰਸਾਸ ਰਾਈਫਲ ਤੋਂ 14 ਰਾਉਂਡ ਫਾਇਰ ਕੀਤੇ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਦੇ ਹੱਥਾਂ ਵਿੱਚ ਆ ਗਿਆ।
Continue Reading