Connect with us

Punjab

ਭਾਰਤੀ ਖੇਤਰ ‘ਚ ਪਾਕਿਸਤਾਨੀ ਡਰੋਨਾਂ ਦੀ ਦਸਤਕ ਜਾਰੀ

Published

on

20 ਨਵੰਬਰ 2023: ਅੱਜ ਤੜਕੇ ਕਰੀਬ 2 ਵਜੇ ਬੀ.ਐਸ.ਐਫ ਦੀ ਚੰਦੂ ਵਡਾਲਾ ਚੌਕੀ ‘ਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ, ਜਿਸ ‘ਤੇ ਬੀ.ਐਸ.ਐਫ ਦੀ 27 ਬਟਾਲੀਅਨ ਦੇ ਜਵਾਨਾਂ ਨੇ 5 ਰਾਉਂਡ ਫਾਇਰ ਕੀਤੇ, ਜਿਸ ਤੋਂ ਬਾਅਦ ਇਹ ਡਰੋਨ ਪਾਕਿਸਤਾਨ ਵੱਲ ਵਾਪਸ ਪਰਤਿਆ | ਪੁਲਿਸ ਤੇ ਬੀ.ਐਸ.ਐਫ ਦੇ  ਜਵਾਨਾਂ ਵਲੋਂ ਘਟਨਾ ਸਥਾਨ ‘ਤੇ ਤਲਾਸ਼ੀ ਮੁਹਿੰਮ ਜਾਰੀ ਹੈ।