Connect with us

India

ਪਾਕਿਸਤਾਨੀ ਵਿਅਕਤੀ ਨੇ ਯੂਕੇ ਦੇ ਗੁਰੂ ਘਰ ਵਿੱਚ ਕੀਤੀ ਭੰਨ-ਤੋੜ

Published

on

25 ਮਈ 2020: ਬ੍ਰਿਟੇਨ ਦੇ ਡਰਬੀ, ਯੂਕੇ ਵਿੱਚ ਇੱਕ ਵਿਅਕਤੀ ਵੱਲੋਂ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਦੀ ਭੰਨਤੋੜ ਕੀਤੀ ਗਈ, ਸੀਸੀਟੀਵੀ ਫੋਟੇਜ ਦੇ ਅਧਾਰ ਉੱਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸਦੀ ਪਛਾਣ ਪਾਕਿਸਤਾਨੀ ਮੂਲ ਦੇ ਤੌਰ ਉੱਤੇ ਕੀਤੀ ਗਈ ਹੈ।

Continue Reading
Click to comment

Leave a Reply

Your email address will not be published. Required fields are marked *