Connect with us

Punjab

ਪੰਜਾਬ ਵਿਚ ਜਲਦ ਅਮਨ ਬਹਾਲੀ ਹੋਵੇਗੀ ਪੰਜਾਬ ਦੀਆਂ ਏਜੰਸੀਆਂ ਜਲਦ ਦੋਸ਼ੀਆਂ ਨੂੰ ਸਜ਼ਾਵਾਂ ਦਵਾਂਗੀਆਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ.. ਬਿਜਲੀ ਮੰਤਰੀ ਪੰਜਾਬ

Published

on

ਹੁਣ ਬਟਾਲਾ ਦੇ ਬਿਜਲੀ ਖਪਤਕਾਰਾਂ ਨੂੰ ਆਪਣੀਆਂ ਮੁਸ਼ਕਿਲਾਂ ਦਾ ਹਲ ਕਰਵਾਣ ਲਈ ਵੱਖ ਵੱਖ ਦਫਤਰਾਂ ਦੀ ਖਜਲ ਖੁਵਾਰੀ ਨਹੀਂ ਝੱਲਣੀ ਪਵੇਗੀ ਕਿਉਕਿ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਨੇ ਪੰਜਾਬ ਦਾ ਪਹਿਲਾ ਬਿਜਲੀ ਸਾਂਝ ਕੇਂਦਰ ਖੋਲ ਦਿੱਤਾ ਹੈ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕੀ ਬਟਾਲਾ ਵਿਚ ਅਸੀਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ ਇਸ ਪ੍ਰੋਜੈਕਟਰ ਨਾਲ ਲੋਕਾਂ ਦੀ ਖਜਲ ਖੁਵਾਰੀ ਨਹੀਂ ਹੋਵੇਗੀ ਕਿਸੇ ਨੂੰ ਕੋਈ ਵੀ ਸ਼ਿਕਾਇਤ ਹੈ  ਆਨਲਾਈਨ ਅਤੇ ਆਫ ਲਾਈਨ ਮੋਕੇ ਤੇ ਹਲ ਹੋਣਗੀਆਂ ਕਿਸੇ ਨੂੰ ਵੀ ਦੂਸਰੇ ਦਫਤਰਾਂ ਵਿੱਚ ਜਾਣ ਦੀ ਜਰੂਰਤ ਨਹੀਂ ਪਵੇਗੀ ਜੇਕਰ ਪੰਜਾਬ ਦਾ ਏਹ ਪਹਿਲਾ ਪ੍ਰੋਜੈਕਟ ਕਾਮਜਾਬ ਹੁੰਦਾ ਹੈ ਤੇ ਅਸੀਂ ਪੰਜਾਬ ਦੇ ਹੋਰ ਵੀ ਸ਼ਹਿਰਾਂ ਵਿਚ ਅਸੀਂ ਅਜਿਹੇ ਪ੍ਰੋਜੈਕਟ ਸ਼ੁਰੂ ਕਰੰਗੇ ਪੰਜਾਬ ਦਾ ਲਾਐਂਡਆਡਰ ਬਹੁਤ ਜਲਦ ਠੀਕ ਹੋ ਜਾਵੇਗ ਜਿਸ ਨੇ ਵੀ ਗੁਨਾਹ ਕੀਤਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਜਲਦ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ