Connect with us

Corona Virus

ਲੋਕ ਖੁਦ ਕਰ ਰਹੇ ਹਨ ਸੈਨੇਟਾਈਜ਼ੇਸ਼ਨ

Published

on

ਚੰਡੀਗੜ੍ਹ, 17ਅਪ੍ਰੈਲ, ਬਲਜੀਤ ਮਰਵਾਹਾ : ਜਦ ਤੋਂ ਕੋਰੋਨਾ ਵਾਇਰਸ ਫੈਲਿਆ ਹੈ ਉਸ ਵੇਲੇ ਤੋਂ ਮੁਹਾਲੀ ਜ਼ਿਲ੍ਹੇ ਅਧੀਨ ਆਉਂਦੇ ਨੇ ਪਿੰਡ ਮੋਹਾਲੀ ਵਿੱਚ ਕੋਈ ਵੀ ਸਰਕਾਰੀ ਤੌਰ ‘ਤੇ ਸੈਨੇਟਾਈਜ਼ੇਸ਼ਨ ਲਈ ਨਹੀਂ ਆਇਆ ਹੈ ।

ਪਿੰਡ ਵਾਸੀ ਸੁਰਜੀਤ ਸਿੰਘ, ਬਲਦੇਵ ਸਿੰਘ ਬੈਦਵਾਨ ਨੇ ਦੱਸਿਆ ਕਿ ਬੀਤੇ 3 ਹਫ਼ਤਿਆਂ ਦੌਰਾਨ 2 ਵਾਰ ਉਹਨਾਂ ਵੱਲੋ ਖੁਦ ਹੀ ਪਿੰਡ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ।ਇਸਦੀ ਦਵਾਈ ਪਿੰਡ ਦੇ ਹੀ ਇੱਕ ਨੌਜਵਾਨ ਵੱਲੋ ਖਰੀਦ ਕੇ ਲਿਆਂਦੀ ਗਈ |

ਬੀਤੇ ਵੀਰਵਾਰ ਨੂੰ ਜ਼ਰੂਰ ਮੱਛਰ ਮਾਰ ਦਵਾਈ ਦਾ ਛਿੜਕਾਅ ਹੋਇਆ ਹੈ । ਇੱਥ ਦੀ ਸਬਜ਼ੀ ਮੰਡੀ ਤੱਕ ਬੰਦ ਨਹੀਂ ਹੋਈ ਹੈ । ਪਿੰਡ ਵਾਲਿਆਂ ਦੀ ਮੰਗ ਹੈ ਕਿ ਇੱਥੇ ਦੇ ਨਿਵਾਸੀਆਂ ਦੀ ਫਿਕਰ ਸਰਕਾਰ ਵੱਲੋ ਕੀਤੀ ਜਾਵੇ ।

Continue Reading
Click to comment

Leave a Reply

Your email address will not be published. Required fields are marked *