Punjab
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ‘ਚ ਲੋਕਾਂ ਨੇ ਵਿਅਕਤੀ ਨੂੰ ਕੀਤਾ ਕਾਬੂ, ਜਾਣੋ
19 ਨਵੰਬਰ 2023: ਅੰਮ੍ਰਿਤਸਰ ਦਾ ਗੁਰੂ ਨਾਨਕ ਹਸਪਤਾਲ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ |ਅੱਜ ਓਥੋਂ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ| ਜਿਥੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਆਏ ਇੱਕ ਮਰੀਜ਼ ਦੇ ਨਾਲ ਲੜਕੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ| ਦੱਸ ਦੇਈਏ ਕਿ ਪਹਿਲਾ ਲੜਕੀ ਦੇ ਕੋਲੋਂ ਮੰਗੇ ਪੈਸੇ ਜਦੋਂ ਉਸਨੇ ਪੈਸੇ ਨਹੀਂ ਦਿੱਤੇ ਤਾਂ ਉਸ ਤੇ ਹਮਲਾ ਕਰ ਦਿੱਤਾ| ਲੋਕਾਂ ਨੇ ਵਿਅਕਤੀ ਨੂੰ ਕਾਬੂ ਕੀਤਾ ਤੇ ਉਸਦਾ ਕੁਟਾਪਾ ਉਤਾਰਿਆ|