Connect with us

Punjab

ਹਲਕਾ ਲੰਬੀ ਦੇ ਲੋਕ ਬਦਲਾਅ ਲਈ ਨੇ ਤਿਆਰ

Published

on

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਪੰਜਾਬ ਨੂੰ ਬਚਾਉਣ ਲਈ ਲੜ ਰਹੇ ਹਨ ਕਿਸਾਨ, ਖੇਤੀਬਾੜੀ, ਉਦਯੋਗ ਅਤੇ ਨੌਜਵਾਨ ਹਲਕਾ ਲੰਬੀ ਦੇ ਲੋਕ ਬਦਲਾਅ ਲਈ ਨੇ ਤਿਆਰ, ਲੰਬੀ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹਲਕੇ ਦੇ ਲੋਕ ‘ਆਪ’ ਦੀ ਸਰਕਾਰ ਬਣਾਉਣ ਲਈ ਉਤਾਵਲੇ ਬੈਠੇ ਹਨ।