Connect with us

Amritsar

ਕੋਰੋਨਾ ਦੇ ਲੱਛਣ ਪਾਏ ਜਾ ਰਹੇ ਵਿਅਕਤੀ ਦੇ ਹੱਥ ਤੇ ਲਾਈ ਜਾ ਰਹੀ ਮੋਹਰ

Published

on

ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ, ਇਸ ਲਈ ਜਿਸ ਵਿਅਕਤੀ ਅੰਦਰ ਕੋਰੋਨਾ ਦੇ ਲੱਛਣ ਪਾਏ ਜਾ ਰਹੇ ਨੇ ਉਨ੍ਹਾਂ ਦੇ ਹੱਥ ਤੇ ਮੋਹਰ ਲਾਈ ਜਾ ਰਹੀ ਹੈ।

ਸਰਕਾਰ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਕੋਈ ਅਜਿਹਾ ਵਿਅਕਤੀ ਘਰ ਤੋਂ ਬਾਹਰ ਘੁੰਮਦਾ ਨਜ਼ਰ ਆਉਂਦਾ ਹੈ ਜਿਸ ਦੇ ਹੱਥ ਤੇ ਮੋਹਰ ਲੱਗੀ ਹੋਵੇ ਤਾਂ ਤੁਸੀ ਤੁਰੰਤ ਪੁਲਿਸ ਨੂੰ ਉਸ ਦੀ ਖ਼ਬਰ ਦਿਓ ਅਤੇ ਉਸ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ।

Continue Reading
Click to comment

Leave a Reply

Your email address will not be published. Required fields are marked *