Connect with us

Uncategorized

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰਾਨ ਬਜਟ ‘ਚ ਹੁਣ ਸਿੱਖਿਆ ਤੇ ਕੌਸ਼ਲ ਵਿਕਾਸ ‘ਤੇ ਹੁਣ ਪੂਰਾ ਫੋਕਸ

Published

on

pm narendra modi on education sector in budget

ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਦੇ ਨਿਰਮਾਣ ਤੇ ਫੋਕਸ ਕਰਦੀਆਂ ਉਨ੍ਹਾਂ ਨੌਜਵਾਨ ਪੀੜ੍ਹੀ ਦੇ ਵਿਕਾਸ ਨੂੰ ਬਹੁਤ ਜ਼ਰੂਰੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਤਮ ਨਿਰਭਰ ਭਾਰਤ ਦੇ ਨਿਰਮਾਣ ਨੂੰ ਹੋਰ ਜ਼ਿਆਦਾ ਆਤਮ ਨਿਰਭਰ ਬਣਾਉਣ ਲਈ ਦੇਸ਼ ਨੂੰ ਆਤਮ ਵਿਸ਼ਵਾਸੀ ਨੋਜਵਾਨਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ  ਇਹ ਆਤਮ ਵਿਸ਼ਵਾਸ਼ ਨੌਜਵਾਨ ਹੀ ਹਨ ਜੋ ਕਿ ਉਹ ਸਿੱਧੇ ਤੌਰ ‘ਤੇ ਗਿਆਨ, ਸਿੱਖਿਆ ਤੇ ਕੌਸ਼ਲ ਨਾਲ ਜੁੜੇ ਹੋਏ ਨੇ,ਇਹ ਨਵੀਂ ਰਾਸ਼ਟਰੀ ਨੀਤੀ ਇਸੇ ਨਾਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਇਸ ਆਧਾਰ ਤੇ ਵਿਕਸਿਤ ਕੀਤੀ ਗਈ ਹੈ। ਇਸ ਸਾਲ ਦੇ ਬਜਟ ‘ਚ ਸਿਹਤ ਤੋਂ ਬਾਅਦ ਹੁਣ ਦੂਜਾ ਫੋਕਸ ਹੈ, ਉਹ ਸਿੱਖਿਆ, ਗਿਆਨ, ਖੋਜ ਤੇ ਕੌਸ਼ਲ ਤੇ ਹੀ ਹੈ ਕਿਉਂ ਕਿ ਅਗਰ ਦੇਸ਼ ‘ਚ ਆਤਮ ਨਿਰਭਰ ਭਾਰਤ ‘ਚ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਹ ਬਹੁਤ ਜ਼ਰੂਰੀ ਹੈ।

ਆਤਮ ਵਿਸ਼ਵਾਸ਼ ਉਦੋਂ ਹੀ ਕਿਸੇ ‘ਚ ਆਉਦਾਂ ਹੈ ਜਦੋਂ ਕਿਸੇ ਨੂੰ ਉਸ ਦੀ ਸਿੱਖਿਆਂ ਤੇ ਗਿਆਨ ਤੇ ਪੂਰਾ ਵਿਸ਼ਵਾਸ਼ ਹੋਵੇ। ਨਰਿੰਦਰ ਮੋਦੀ ‘ਵਰਡ ਵਾਇਡਲਾਇਫ ਡੇ’ ਤੇ ਗੱਲ ਕਰਦਿਆ ਉਨ੍ਹਾਂ ਨੇ ਜੰਗਲਾਂ ਦੀ ਸੁਰੱਖਿਆ ਤੇ ਜਾਨਵਰਾਂ ਦੀ ਸੁਰੱਖਿਆ ਤੇ ਜ਼ੋਰ ਦਿੱਤਾ ਗਿਆ ਹੈ। ਮੋਦੀ ਨੇ ਇਨ੍ਹਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲਿਆਂ ਨੂੰ ਧੰਨਵਾਦ ਕੀਤਾ ਹੈ। ਇਸ ਤੋਂ ਉਪਰੰਤ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਦੇ ਮੁੱਦਿਆਂ ਤੇ ਵੀ ਗੱਲ ਕੀਤੀ। ਉਨ੍ਹਾਂ ਕਿਸਾਨਾਂ ਦੇ ਮੁਦਿਆਂ ਤੇ ਚਰਚਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਆਮਦਨ ਵਧਾਉਣ ਲਈ, ਉਨ੍ਹਾਂ ਦੀ ਜ਼ਿੰਦਗੀ ‘ਚ ਸੁਧਾਰ ਲਿਆਉਣ ਲਈ ਬਾਇਓਟੈਕਨੋਲਾਜੀ ਨਾਲ ਜੁੜੀ ਰਿਸਰਚ ‘ਚ ਜੋ ਵੀ ਭਾਗੀਦਾਰ ਹਨ, ਸਾਰੇ ਦੇਸ਼ ਨੂੰ ਉਨ੍ਹਾਂ ਤੋਂ ਉਮੀਦਾਂ ਹਨ। ਭਾਰਤੀ ਭਾਸ਼ਾਵਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ ‘ਚ ਇਸਤੇਮਾਲ ਨੂੰ ਹਮੇਸ਼ਾ ਉਤਸ਼ਾਹ ਕੀਤਾ ਜਾਂਦਾ ਹੈ। ਭਾਰਤੀ ਭਾਸ਼ਾ ‘ਚ ਦੁਨੀਆਂ ਦੀ ਸਭ ਤੋਂ ਬੇਹਤਰੀਨ ਸਮੱਗਰੀ ਨੂੰ ਉਪਲੱਬਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ Future Fuel, Green Energy ਸਾਡੀ ਆਤਮ ਨਿਰਭਰਤਾ ਲਈ ਜ਼ਰੂਰੀ ਹੈ। ਰਮੇਸ਼ ਪੋਖਰੀਅਲ ਨਿਸ਼ੰਕ ਜੋ ਕਿ ਕੇਂਦਰੀ ਸਿੱਖਿਆ ਮੰਤਰੀ ਹਨ ਉਨ੍ਹਾਂ ਨੇ ਇਸ ਸੈਸ਼ਨ ਦੇ ਬਾਰੇ ਆਪਣੇ ਟਵਿੱਟਰ ਹੈਂਡਲ ਰਾਹੀ ਜਾਣਕਾਰੀ ਦਿੰਦੀਆਂ ਕਿਹਾ ਕਿ ਅੱਜ ਸ਼ਾਮ 3.35 ਵਜੇ ਸੈਸ਼ਨ ਦੇ ਸਮਾਪਤੀ ਸਮਾਰੋਹ ਨੂੰ ਸਮਾਰੋਹ ਨੂੰ ਸੰਬੋਧਿਤ ਕਰਨਗੇ।