India
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰ 11 ਵਜੇ ਕਰਨਗੇ ‘ ਮਨ ਕੀ ਬਾਤ ‘
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ਵਾਸੀਆਂ ਨਾਲ ‘ਮਨ ਕੀ ਬਾਤ’ ਕਰਨਗੇ। ਕੋਰੋਨਾ ਸੰਕਟ ਦੌਰਾਨ ਇਹ ਤੀਸਰੀ ਵਾਰ ਹੈ ਜਦੋਂ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਨੂੰ ‘ ਮਨ ਕੀ ਬਾਤ ‘ ਦੇ ਜ਼ਰੀਏ ਸੰਬੋਧਨ ਕਰਨ ਵਾਲੇ ਹਨ। ਮੰਨਿਆ ਜਾ ਰਿਹਾ ਹੈ ਕਿ ਆਪਣੇ ਮਹੀਨਾਵਾਰੀ ਰੇਡੀਓ ਪ੍ਰੋਗਰਾਮ ਦੇ 65ਵੇਂ ਅਡੀਸ਼ਨ ਦੌਰਾਨ ਪੀਐੱਮ ਲਾਕਡਾਊਨ ‘ਚ 1 ਜੂਨ ਤੋਂ ਦਿੱਤੀਆਂ ਜਾ ਰਹੀਆਂ ਛੋਟਾਂ ਬਾਰੇ ਗੱਲਬਾਤ ਕਰ ਸਕਦੇ ਹਨ।
Continue Reading