Connect with us

Jalandhar

ਸਿਵਿਲ ਹਸਪਤਾਲ ਵਿੱਚ ਨਰਸਿੰਗ ਸਟਾਫ ਅਤੇ ਹੋਰ ਸਟਾਫ਼ ਵੱਲੋਂ ਐੱਮ.ਐੱਸ ਆਫਿਸ ਦੇ ਬਾਹਰ ਧਰਨਾ ਪ੍ਰਦਰਸ਼ਨ

Published

on

ਜਲੰਧਰ, 08 ਅਪ੍ਰੈਲ: ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀਆਂ ਸੁਵਿਧਾਵਾਂ ਨਾ ਮਿਲਣ ਕਾਰਣ ਨਰਸਿੰਗ ਸਟਾਫ,ਕਲਾਸ ਫੋਰ ਕਰਮਚਾਰੀ, ਕੰਟਰੈਕਟ ਬੇਸ ਸਟਾਫ, ਟਰੋਮਾਂ ਅਤੇ ਟੈਕਨੀਕਲ ਸਟਾਫ ਵੱਲੋਂ ਬੁੱਧਵਾਰ ਨੂੰ ਸਰਕਾਰ ਅਤੇ ਸਿਵਿਲ ਐੱਸ.ਐੱਮ ਦੇ ਖਿਲਾਫ ਰੱਜ ਕੇ ਨਾਰੇਬਾਜੀ ਕੀਤੀ ਗਈ। ਉਨ੍ਹਾਂ ਨੇ ਕਿਹਾ ਅਸੀਂ ਸਾਰਾ ਦਿਨ ਕੋਰੋਨਾ ਦੇ ਮਰੀਜਾਂ ਕੋਲ ਹੁੰਦੇ ਹਾਂ, ਇਸਦੇ ਬਾਵਜੂਦ ਕੋਈ ਕਿੱਟ ਮੁਹਈਆ ਨਹੀਂ ਕਰਵਾਈ ਗਈ।

Continue Reading
Click to comment

Leave a Reply

Your email address will not be published. Required fields are marked *