Punjab
ਪੰਜਾਬ ਦੇ ਐਡਵੋਕੇਟ ਜਨਰਲ (ਏ ਜੀ) ਵਿਨੋਦ ਘਈ ਦੇ ਸਕਦੇ ਹਨ ਅਸਤੀਫਾ

ਚੰਡੀਗੜ੍ਹ, 4 ਅਕਤੂਬਰ, 2023: ਪੰਜਾਬ ਦੇ ਐਡਵੋਕੇਟ ਜਨਰਲ (ਏ ਜੀ) ਵਿਨੋਦ ਘਈ ਅਸਤੀਫਾ ਦੇ ਸਕਦੇ ਹਨ ? ਇਹ ਵਿਸ਼ਾ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਓਥੇ ਹੀ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਇਹ ਖਬਰ ਆਈ ਸੀ ਕਿ ਵਿਨੋਦ ਘਈ ਅਸਤੀਫਾ ਦੇ ਸਕਦੇ ਹਨ। ਇਹ ਵੀ ਚਰਚਾ ਸੀ ਕਿ ਪੰਚਾਇਤਾਂ ਭੰਗ ਕਰਨ ਦੇ ਮਾਮਲੇ ’ਤੇ ਸਰਕਾਰ ਦੀ ਹੋਈ ਨਮੋਸ਼ੀ ਦੇ ਕਾਰਨ ਸਰਕਾਰ ਵਿਨੋਦ ਘਈ ਤੋਂ ਨਾਰਾਜ਼ ਹੈ ਤੇ ਉਹ ਅਸਤੀਫਾ ਦੇ ਸਕਦੇ ਹਨ। ਅਸਤੀਫਾ ਦੇਣਗੇ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਹੋਵੇਗੀ।
Continue Reading