Punjab
ਪੰਜਾਬ ਸਰਕਾਰ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ
ਪਹਿਲੀ ਤੋਂ ਬਾਰਵੀਂ ਜ਼ਮਾਤ ਦੇ ਬੱਚਿਆਂ ਦੀ ਸਿੱਖਿਆ ਹੋਵੇਗੀ ਮੁਫ਼ਤ

ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਲਈ ਲਿਆ ਇਹ ਫੈਸਲਾ
ਪਹਿਲੀ ਤੋਂ ਬਾਰਵੀਂ ਜ਼ਮਾਤ ਦੇ ਬੱਚਿਆਂ ਦੀ ਸਿੱਖਿਆ ਹੋਵੇਗੀ ਮੁਫ਼ਤ
17 ਅਗਸਤ: ਕੋਰੋਨਾ ਵਾਇਰਸ ਕਾਰਨ ਜਿੱਥੇ ਦਾ ਵੱਡਾ ਨੁਕਸਾਨ ਹੋ ਰਿਹਾ,ਉੱਥੇ ਹੀ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਵਿਦਿਆਰਥੀਆਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ,ਪਰ ਇਸਦੇ ਵਿੱਚ ਹੀ ਇੱਕ ਰਾਹਤ ਦੀ ਖ਼ਬਰ ਆਈ ,ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ। ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਪਹਿਲੀ ਤੋਂ ਬਾਰਵੀਂ ਜ਼ਮਾਤ ਦੇ ਵਿਦਿਆਰਥੀਆਂ ਦੀ ਸਿੱਖਿਆ ਸਰਕਾਰ ਵੱਲੋਂ ਮੁਫ਼ਤ ਕਰ ਦਿੱਤੀ ਗਈ ਹੈ।
ਚੰਗੀ ਸਿੱਖਿਆ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਹ ਸਿੱਖਿਆ ਲੜਕੇ ਅਤੇ ਲੜਕੀਆਂ ਦੋਹਾਂ ਲਈ ਉਪਲੱਭਦ ਹੋਵੇਗੀ ਅਤੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਕਿਸੇ ਵੀ ਵਿਦਿਆਰਥੀ ਤੋਂ ਪਹਿਲੀ ਤੋਂ ਬਾਰਵੀਂ ਜ਼ਮਾਤ ਤੱਕ ਕੋਈ ਫੀਸ ਨਹੀਂ ਲਈ
Continue Reading