Punjab
ਪੰਜਾਬ ਸਰਕਾਰ ਦਾ ਕੋਰੋਨਾ ਨੂੰ ਲੈ ਕੇ ਵੱਡਾ ਫ਼ੈਸਲਾ
ਮਾਸਕ ਨਾ ਪਾਉਣ ‘ਤੇ 500 ਰੁਪਏ ਦਾ ਹੋਵੇਗਾ ਜ਼ੁਰਮਾਨਾ

ਕਾਰ ਵਿਚ ਸਫ਼ਰ ਕਰਨ ਵਾਲੇ ਇਕੱਲੇ ਵਿਅਕਤੀ ਲਈ ਰਾਹਤ ਭਰੀ ਖਬਰ
ਜੇਕਰ ਤੁਸੀਂ ਕਾਰ ‘ਚ ਇਕੱਲੇ ਸਫ਼ਰ ਕਰ ਰਹੇ ਹੋ ਤਾਂ ਨਹੀਂ ਪਹਿਨਣਾ ਪਵੇਗਾ ਮਾਸਕ
ਜੇਕਰ ਤੁਸੀਂ ਕਾਰ ‘ਚ ਇਕੱਲੇ ਸਫ਼ਰ ਕਰ ਰਹੇ ਹੋ ਤਾਂ ਨਹੀਂ ਪਹਿਨਣਾ ਪਵੇਗਾ ਮਾਸਕ
ਕਾਰ ਚਾਲਕ ਕਾਰ ‘ਚੋਂ ਬਾਹਰ ਆਵੇਗਾ ਤਾਂ ਉਸਨੂੰ ਮਾਸਕ ਪਾਉਣਾ ਹੋਵੇਗਾ ਜਰੂਰੀ
7 ਸਤੰਬਰ: ਕਾਰ ਵਿਚ ਸਫ਼ਰ ਕਰਨ ਵਾਲੇ ਇਕੱਲੇ ਵਿਅਕਤੀ ਲਈ ਰਾਹਤ ਭਰੀ ਖਬਰ ਹੈ। ਪੰਜਾਬ ਸਰਕਾਰ ਨੇ ਗ਼ੈਰ ਵਪਾਰਕ ਕਾਰ ਵਿਚ ਸਵਾਰ,ਚਾਲਕ ਨੂੰ ਮਾਸਕ ਪਾਉਣ ਤੋਂ ਛੋਟ ਦੇ ਦਿੱਤੀ ਹੈ ਪਰ ਜਦੋਂ ਸਬੰਧਤ ਵਿਅਕਤੀ /ਕਾਰ ਚਾਲਕ ਕਾਰ ‘ਚੋਂ ਬਾਹਰ ਆਵੇਗਾ ਤਾਂ ਉਸਨੂੰ ਮਾਸਕ ਪਾਉਣਾ ਜਰੂਰੀ ਹੋਵੇਗਾ । ਮਾਸਕ ਨਾ ਪਾਉਣ ‘ਤੇ 500 ਰੁਪਏ ਦਾ ਜ਼ੁਰਮਾਨਾ ਹੋਵੇਗਾ। ਇਹ ਹੁਕਮ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਜਾਰੀ ਕੀਤੇ ਹਨ।
Continue Reading