Punjab
ਪੰਜਾਬ ਆਮਦਨ ਦੇ ਵੇਰਵੇ: ਪ੍ਰਕਾਸ਼ ਸਿੰਘ ਬਾਦਲ, ਹਨਚਰਨਜੀਤ ਸਿੰਘ ਚੰਨੀ,ਹਨਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ,

ਆਮਦਨ ਦੇ ਵੇਰਵੇ : ਪ੍ਰਕਾਸ਼ ਸਿੰਘ ਬਾਦਲ 2017 ਵੇਲੇ 14.49 ਕਰੋੜ ਦੇ ਮਾਲਿਕ ਸਨ ਹੁਣ 15.11 ਕਰੋੜ ਦੇ ਮਾਲਿਕ ਹਨਚਰਨਜੀਤ ਸਿੰਘ ਚੰਨੀ 2017 ਵੇਲੇ 14.46 ਕਰੋੜ ਦੇ ਮਾਲਿਕ ਸਨ ਹੁਣ 9.45 ਕਰੋੜ ਦੇ ਮਾਲਿਕ ਹਨਸੁਖਬੀਰ ਸਿੰਘ ਬਾਦਲ 2017 ਵੇਲੇ 102 ਕਰੋੜ ਦੇ ਮਾਲਿਕ ਸਨ ਹੁਣ 217 ਕਰੋੜ ਦੇ ਮਾਲਿਕ ਹਨ ਕੈਪਟਨ ਅਮਰਿੰਦਰ ਸਿੰਘ 2017 ਵੇਲੇ 46.84 ਕਰੋੜ ਦੇ ਮਾਲਿਕ ਸਨ ਹੁਣ 68.72 ਕਰੋੜ ਦੇ ਮਾਲਿਕ ਹਨਰਾਣਾ ਗੁਰਜੀਤ ਸਿੰਘ 2017 ਵਿਚ 169 ਕਰੋੜ ਦੇ ਮਾਲਿਕ ਸਨ ਹੁਣ 125.66 ਕਰੋੜ ਦੇ ਮਾਲਿਕ ਹਨ!
Continue Reading