Punjab
SAD NEWS: ਪੰਜਾਬ ਦੇ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੰਨੂ ਮਸਾਣਾ ਦੀ ਮੈਚ ਦੌਰਾਨ ਹੋਈ ਮੌਤ

ਗੁਰਦਾਸਪੁਰ10ਅਗਸਤ 2023: ਇੱਕ ਵੇਰ ਫਿਰ ਤੋਂ ਕਬੱਡੀ ਜਗਤ ਨੂੰ ਪਿਆ ਘਾਟਾ| ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੰਨੂ ਮਸਾਣਾ ਦੀ ਮੈਚ ਦੌਰਾਨ ਅਚਾਨਕ ਮੌਤ ਹੋ ਗਈ ਹੈ। ਉਹ ਅੰਮ੍ਰਿਤਸਰ ਵਿੱਚ ਕਰਵਾਏ ਕਬੱਡੀ ਮੈਚ ਵਿੱਚ ਖੇਡਣ ਗਿਆ ਸੀ। ਇਸ ਮੈਚ ਦੌਰਾਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ। ਸੱਟ ਇੰਨੀ ਡੂੰਘੀ ਸੀ ਕਿ ਮੰਨੂੰ ਮਸਾਣਾ ਹੀ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਕਾਰਨ ਸਮੁੱਚੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Continue Reading