Connect with us

Punjab

BREAKING NEWS: ਪੰਜਾਬ ਦੀ ਮਸ਼ਹੂਰ ਪੁਲਿਸ ਕੈਟ ਗੁਰਮੀਤ ਪਿੰਕੀ ਦੀ ਮੌ+ਤ…

Published

on

25 ਅਕਤੂਬਰ 2023: ਪੰਜਾਬ ਦੀ ਮਸ਼ਹੂਰ ਪੁਲਿਸ ਕੈਟ ਗੁਰਮੀਤ ਪਿੰਕੀ ਦੀ ਮੌਤ ਹੋ ਗਈ ਹੈ। ਪਿੰਕੀ ਨੂੰ ਡੇਂਗੂ ਸੀ। ਜਿਸ ਵਿਚ ਉਸ ਦੇ ਪਲੇਟਲੈਟਸ ਘਟ ਗਏ ਸਨ। ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਹ ਖਰੜ ਨੇੜੇ ਸਰਹਿੰਦ ਵਿੱਚ ਬਣੇ ਫਾਰਮ ਹਾਊਸ ਵਿੱਚ ਰਹਿੰਦਾ ਸੀ। ਪਿੰਕੀ ਦਾ ਅੰਤਿਮ ਸੰਸਕਾਰ ਉਸ ਦੀ ਬੇਟੀ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ।