Business
LPG ਸਿਲੰਡਰ ’ਤੇ 800 ਰੁਪਏ ਮਿਲ ਸਕਦੇ ਹਨ ਵਾਪਸ

LPG ਸਿਲੰਡਰ ਦੇ ਰੇਟ ਕਾਫੀ ਵੱਧ ਗਏ ਹਨ। ਪਰ ਇਕ ਤਰੀਕੇ ਨਾਲ ਤੁਸੀਂ 800 ਰੁਪਏ ਦਾ ਕੇਸ਼ਬੈਕ ਪਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇਕ ਪ੍ਰੋਸੈੱਸ ਅਪਣਾਉਣਾ ਹੋਵੇਗਾ। ਜੇਕਰ ਉਸ ’ਚ ਗੜਬੜੀ ਹੋਏ ਤਾਂ 800 ਰੁਪਏ ਦਾ ਹੁਣ ਆਪਣਾ ਮੋਬਾਈਲ ਨੰਬਰ ਜਾਂ LPG Id ਭਰੋ। ਇਸ ਤੋਂ ਬਾਅਦ ਤੁਹਾਨੂੰ ਪੇਮੈਂਟ ਕਰਨੀ ਹੋਵੇਗੀ। ਇਸਤੋਂ ਬਾਅਦ ਸਕਰੈਚ ਕਾਰਡ ਆ ਜਾਵੇਗਾ।
Cashback ਲੈਣ ਲਈ ਤੁਹਾਨੂੰ Recharge And Pay Bills ਦੇ ਆਪਸ਼ਨ ’ਤੇ ਕਲਿੱਕ ਕਰਕੇ Book a Cylider ’ਤੇ ਕਲਿੱਕ ਕਰਨਾ ਹੋਵੇਗਾ। ਹੁਣ ਇਥੇ ਗੈਸ ਸਿਲੰਡਰ ਨਾਲ ਜੁੜੀਆਂ ਜਾਣਕਾਰੀਆਂ ਭਰਨੀਆਂ ਹੋਣਗੀਆਂ। ਬੁਕਿੰਗ ਦੇ 24 ਘੰਟਿਆਂ ਅੰਦਰ ਤੁਹਾਨੂੰ ਕੈਸ਼ਬੈਕ ਦਾ ਸਕਰੈਚ ਕਾਰਡ ਮਿਲ ਜਾਵੇਗਾ। ਇਸ ਸਕਰੈਚ ਕਾਰਡ ਨੂੰ 7 ਦਿਨਾਂ ਅੰਦਰ ਇਸਤੇਮਾਲ ਕਰਨਾ ਹੋਵੇਗਾ। ਜੇਕਰ ਤੁਸੀਂ ਉਸ ਸਮੇਂ ਸਕਰੈਚ ਕਾਰਡ ਨਹੀਂ ਖੋਲ੍ਹ ਪਾਉਂਦੇ ਤਾਂ Cashback and Offers Section ’ਚ ਜਾ ਕੇ ਇਸਨੂੰ ਖੋਲ੍ਹ ਸਕਦੇ ਹੋ।k ਨਹੀਂ ਮਿਲੇਗਾ।
ਪੇਟੀਐੱਮ ਨੇ ਰਸੋਈ ਗੈਸ ਗਾਹਕਾਂ ਲਈ ਆਫਰ ਕੱਢਿਆ ਹੈ। ਪੇਟੀਐੱਮ ਆਫਰ ਦੇ ਇਸਤੇਮਾਲ ਨਾਲ ਤੁਸੀਂ ਚੰਗਾ Cashback ਪਾ ਸਕਦੇ ਹੋ। ਇਹ ਆਫਰ 31 ਮਈ 2021 ਤਕ ਰਹੇਗਾ। ਜੋ ਗਾਹਕ ਪਹਿਲੀ ਵਾਰ ਪੇਟੀਐੱਮ ਨਾਲ ਗੈਸ ਬੁੱਕ ਕਰਨਗੇ, ਉਨ੍ਹਾਂ ਨੂੰ ਹੀ ਇਸਦਾ ਫਾਇਦਾ ਮਿਲੇਗਾ। ਗੈਸ ਬੁਕਿੰਗ ਤੋਂ ਬਾਅਦ ਪੇਮੈਂਟ ਕਰਨ ’ਤੇ Paytm Grahak ਨੂੰ 800 ਰੁਪਏ ਦਾ ਇਕ ਸਕਰੈਚ ਕਾਰਡ ਮਿਲੇਗਾ। ਇਸ ’ਚ ਤੁਹਾਨੂੰ 10 ਰੁਪਏ ਤੋਂ ਲੈ ਕੇ 800 ਰੁਪਏ ਤਕ ਦਾ ਫਾਇਦਾ ਮਿਲ ਸਕਦਾ ਹੈ।
Cashback ਲੈਣ ਲਈ ਤੁਹਾਨੂੰ Recharge And Pay Bills ਦੇ ਆਪਸ਼ਨ ’ਤੇ ਕਲਿੱਕ ਕਰਕੇ Book a Cylider ’ਤੇ ਕਲਿੱਕ ਕਰਨਾ ਹੋਵੇਗਾ। ਹੁਣ ਇਥੇ ਗੈਸ ਸਿਲੰਡਰ ਨਾਲ ਜੁੜੀਆਂ ਜਾਣਕਾਰੀਆਂ ਭਰਨੀਆਂ ਹੋਣਗੀਆਂ। ਬੁਕਿੰਗ ਦੇ 24 ਘੰਟਿਆਂ ਅੰਦਰ ਤੁਹਾਨੂੰ ਕੈਸ਼ਬੈਕ ਦਾ ਸਕਰੈਚ ਕਾਰਡ ਮਿਲ ਜਾਵੇਗਾ। ਇਸ ਸਕਰੈਚ ਕਾਰਡ ਨੂੰ 7 ਦਿਨਾਂ ਅੰਦਰ ਇਸਤੇਮਾਲ ਕਰਨਾ ਹੋਵੇਗਾ। ਜੇਕਰ ਤੁਸੀਂ ਉਸ ਸਮੇਂ ਸਕਰੈਚ ਕਾਰਡ ਨਹੀਂ ਖੋਲ੍ਹ ਪਾਉਂਦੇ ਤਾਂ Cashback and Offers Section ’ਚ ਜਾ ਕੇ ਇਸਨੂੰ ਖੋਲ੍ਹ ਸਕਦੇ ਹੋ।