Punjab
ਡੇਰਾਬੱਸੀ ਨੇੜੇ ਰੁੜ੍ਹਿਆ ਘੱਗਰ ਦਾ ਪੁੱਲ

ਡੇਰਾਬੱਸੀ ਨੇੜੇ ਰੁੜ੍ਹਿਆ ਘੱਗਰ ਦਾ ਪੁੱਲ
ਡੇਰਾਬੱਸੀ,16 ਅਗਸਤ, 2023: ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਹ ਪੈਣ ਮਗਰੋਂ ਘੱਗਰ ਦਰਿਆ ਵਿਚ ਮੁੜ ਤੋਂ ਪਾਣੀ ਆ ਗਿਆ ਹੈ ਤੇ ਜਿਸ ਵਜ੍ਹਾ ਕਰਕੇ ਪਾਣੀ ਦੇ ਤੇਜ਼ ਵਹਾਅ ਕਾਰਨ ਡੇਰਾਬੱਸੀ ਨੇੜਲੇ ਮੁਬਾਰਕਪੁਰ ਵਿਖੇ ਪੁੱਲ ਰੁੜ ਗਿਆ ਹੈ।
ਪ੍ਰਸ਼ਾਸਨ ਨੇ ਘੱਗਰ ਨੇੜਲੇ ਪਿੰਡਾਂ ਨੂੰ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪੁੱਲ ਰੁੜਨ ਕਾਰਨ ਆਵਾਜਾਈ ਠੱਪ ਹੋ ਗਈ ਹੈ।
Continue Reading