Connect with us

Punjab

ਸੰਗਰੂਰ ‘ਚ ਕੋਰੋਨਾ ਦੇ ਆਏ 3 ਹੋਰ ਨਵੇਂ ਮਾਮਲੇ

Published

on

ਸੰਗਰੂਰ, 2 ਜੂਨ ; ਸੰਗਰੂਰ ਵਿਖੇ ਅੱਜ ਭਾਵ ਮੰਗਲਵਾਰ ਨੂੰ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਇੱਕ ਪੀੜਤ ਭਵਾਨੀਗੜ੍ਹ ਦੇ ਕਾਕੜਾ ਪਿੰਡ, ਇੱਕ ਪੀੜਤ ਬਖੋਪਰ ਅਤੇ ਇੱਕ ਨੰਦਗੜ੍ਹ ਪਿੰਡ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ।
ਸੰਗਰੂਰ ਵਿੱਖੇ ਹੁਣ ਐਕਟਿਵ ਪੀੜਤਾਂ ਦਾ ਅੰਕੜਾ 14 ਹੈ।