Punjab
ਅਕਤੂਬਰ ਮਹੀਨੇ ‘ਚ ਸਕੂਲ ਕੁੱਲ 11 ਦਿਨ ਬੰਦ ਰਹਿਣਗੇ…

4ਅਕਤੂਬਰ 3023: ਇਸ ਵਾਰ ਅਕਤੂਬਰ ਮਹੀਨੇ ਵਿੱਚ ਕੁੱਲ 11 ਦਿਨ ਬੰਦ ਰਹਿਣਗੇ ਸਕੂਲ ।
ਅਕੂਤਬਰ ‘ਚ 11 ਦਿਨ ਬੰਦ ਰਹਿਣਗੇ ਸਕੂਲ:-
2 ਅਕਤੂਬਰ ਨੂੰ ਗਾਂਧੀ ਜੈਅੰਤੀ ਦੀ ਛੁੱਟੀ
14 ਅਕਤੂਬਰ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ
15 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜੈਅੰਤੀ
16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ (ਰਾਖਵੀਂ ਛੁੱਟੀ)
24 ਅਕਤੂਬਰ ਨੂੰ ਦੁਸਹਿਰੇ ਦੀ ਛੁੱਟੀ
28 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਦਾ ਜਨਮ ਦਿਵਸ
30 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦਾ ਗੁਰਪੁਰਬ (ਰਾਖਵੀਂ ਛੁੱਟੀ)
ਪੂਰੇ ਮਹੀਨੇ ‘ਚ ਨੇ 5 ਐਤਵਾਰ
1,8,15,22,29 ਅਕਤੂਬਰ ਨੂੰ 5 ਐਤਵਾਰਾਂ ਦੀ ਛੁੱਟੀ