Connect with us

Punjab

ਬਠਿੰਡਾ ‘ਚ ਫੈਲੀ ਸਨਸਨੀ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

Published

on

23 ਅਕਤੂਬਰ 2023 (REPORTER: AMANDEEP SINGH): ਬਠਿੰਡਾ ਦੇ ਬੇਅੰਤ ਨਗਰ ‘ਚ ਉਸ ਸਮੇ ਸਨਸਨੀ ਫੇਲ ਗਈ ਜਦ ਪਤਾ ਲੱਗਾ ਕਿ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ| ਓਥੇ ਹੀ ਦੱਸਿਆ ਅਜੇ ਰਿਹਾ ਹੀ ਕਿ ਇਹ ਕਤਲ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਹੈ| ਮੁਲਜਮਾਂ ਦੇ ਵੱਲੋਂ ਗੁੰਡਾਗਦਰੀ ਕਰਦੇ ਸਮੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ| ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਅਜੇ ਰਹੀ ਹੈ| ਓਥੇ ਹੀ ਪੁਲਿਸ ਦੇ ਵੱਲੋਂ ਲਾਸ਼ ਨੂੰ ਹਸਪਤਾਲ ਦੇ ਮ੍ਰਿਤਕ ਘਰ ‘ਚ ਰਖਵਾਇਆ ਗਿਆ