Connect with us

Punjab

SIT ਨੇ ਬਰਗਾੜੀ ਬੇਅਦਬੀ ਮਾਮਲੇ ਦੇ ਭਗੋੜੇ ਪ੍ਰਦੀਪ ਕਲੇਰ ਨੂੰ ਕੀਤਾ ਕਾਬੂ

Published

on

ਬਰਗਾੜੀ ਬੇਅਦਬੀ ਮਾਮਲੇ ਦੇ ਇੱਕ ਭਗੋੜੇ ਪ੍ਰਦੀਪ ਕਲੇਰ ਨੂੰ ਸਿੱਟ ਨੇ ਕਾਬੂ ਕਰ ਲਿਆ ਹੈ| ਭਗੋੜੇ ਪ੍ਰਦੀਪ ਕਲੇਰ ਨੂੰ ਉੱਤਰ ਪ੍ਰਦੇਸ਼ ਤੋਂ ਕਾਬੂ ਕੀਤਾ ਗਿਆ ਹੈ | ਪਿਛਲੇ ਹਫਤੇ ਸਿੱਟ ਦੀ ਟੀਮ ਉਸ ਨੂੰ ਕਾਬੂ ਕਰਨ ਲਈ ਉੱਤਰ ਪ੍ਰਦੇਸ਼ ਗਏ ਸੀ ਵੱਖ-ਵੱਖ ਥਾਵਾਂ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ| ਉਸ ਨੂੰ ਕਾਬੂ ਕਰਕੇ ਹੁਣ ਫਰੀਦਕੋਟ ਲਿਆਂਦਾ ਜਾ ਰਿਹਾ |