Connect with us

Punjab

ਸੁਮੇਧ ਸੈਣੀ ਦੇ ਖ਼ਿਲਾਫ਼ ਦਰਜ ਹੋਏ ਮਾਮਲੇ ਵਿੱਚ ਲਗਾਇਆ ਗਿਆ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ

Published

on

ਮੋਹਾਲੀ, 13 ਜੂਨ (ਆਸ਼ੂ ਅਨੇਜਾ): ਸੁਮੇਧ ਸੈਣੀ ਦੇ ਖ਼ਿਲਾਫ਼ ਦਰਜ ਹੋਏ ਮਾਮਲੇ ਵਿੱਚ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਲਗਾਇਆ ਗਿਆ । ਦੱਸ ਦਈਏ ਹਾਈਕੋਰਟ ਦੇ ਸੀਨੀਅਰ ਵਕੀਲ ਸਰਤੇਜ ਨਰੂਲਾ ਨੂੰ ਸਪੈਸ਼ਲ ਪੀ ਪੀ ਲਗਾਇਆ ਹੈ। ਪੰਜਾਬ ਦੇ ਰਾਜਪਾਲ ਵੀ. ਪੀ ਸਿੰਘ ਬਦਨੋਰ ਨੇ ਗ੍ਰੀਹ ਵਿਭਾਗ ਦੀ ਸਿਫਾਰਿਸ਼ ਤੇ ਹੁਕਮ ਜਾਰੀ ਕੀਤੇ ਹਨ।