Punjab
ਫਿਰੋਜ਼ਪੁਰ ਰੋਡ ‘ਤੇ ਛੋਟਾ ਹਾਥੀ ਤੇ ਐਂਡੇਵਰ ਵਿਚਕਾਰ ਹੋਈ ਭਿਆਨਕ ਟੱਕਰ

30 ਨਵੰਬਰ 2023: ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਦੇਰ ਰਾਤ ਛੋਟਾ ਹਾਥੀ ਅਤੇ ਐਂਡੇਵਰ ਵਿਚਕਾਰ ਭਿਆਨਕ ਟੱਕਰ, ਐਂਡੇਵਰ ‘ਚ ਸਵਾਰ ਤਿੰਨ ‘ਚੋਂ ਦੋ ਵਿਅਕਤੀ ਗੰਭੀਰ ਜ਼ਖਮੀ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਟੈਂਪੂ ਚਾਲਕ ਨੇ ਦੱਸਿਆ ਕਿ ਤੇਜ਼ ਰਫਤਾਰ ਨਾਲ ਆ ਰਹੀ ਐਂਡੇਵਰ ਕਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Continue Reading