Punjab
ਕੈਪਟਨ ਨੇ ਸਾਬਕਾ ਰਾਜਪਾਲ ਨੂੰ ਦਿੱਤੀ ਨਿੱਘੀ ਵਿਦਾਈ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਸੋਮਵਾਰ ਨੂੰ ਸਾਬਕਾ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਉਨ੍ਹਾਂ ਦੀ ਪਤਨੀ ਅਲਕਾ ਸਿੰਘ ਨੂੰ ਨਿੱਘੀ ਵਿਦਾਈ ਦਿੱਤੀ। ਵਿਦਾਈ ਸਮਾਰੋਹ ਦੌਰਾਨ ਦੋ ਕਿਤਾਬਾਂ ‘ਦ ਰਾਜਭਵਨ ਪੰਜਾਬ-ਏ ਗਲੋਰੀਅਸ ਜਰਨੀ’ ਅਤੇ ‘ਪੰਜਾਬ ਰਾਜ ਭਵਨ ਮਿੰਨੀ ਰੋਕ ਗਾਰਡਨ’ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਭੇਟ ਕੀਤੀਆਂ।
Continue Reading