Gurdaspur
ਕੈਪਟਨ ਨੇ ਸ਼ਾਨਦਾਰ ਨਤੀਜੇ ਲਈ ਦਿੱਤੀ ਵਿਦਿਆਰਥਣ ਨੂੰ ਵਧਾਈ

- ਪਰਵਿੰਕਲਜੀਤ ਨਾਲ ਕੀਤੀ ਮੁੱਖ ਮੰਤਰੀ ਨੇ ਗੱਲਬਾਤ
- ਸ਼ਾਨਦਾਰ ਨਤੀਜੇ ਲਈ ਦਿੱਤੀ ਵਿਦਿਆਰਥਣ ਨੂੰ ਵਧਾਈ
- 12ਵੀਂ ਦੇ ਨਤੀਜਿਆਂ ਚੋਂ 450 ਅੰਕਾਂ ‘ਚੋਂ 449 ਅੰਕ ਪ੍ਰਾਪਤ
- ਸ਼ਾਨਦਾਰ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ: ਕੈਪਟਨ
ਗੁਰਦਸਪੂਰ , 22 ਜੁਲਾਈ : ਗੁਰਦਾਸਪੁਰ ਦੇ ਸਰਕਾਰੀ ਸੀਨੀਅਨ ਸੈਕੰਡਰੀ ਸਕੂਲ, ਕਾਹਨੂੰਵਾਨ ਦੀ ਵਿਦਿਆਰਥਣ ਪਰਵਿੰਕਲਜੀਤ ਕੌਰ ਜੀ ਨਾਲ ਗੱਲ ਬਾਤ ਕਰਦਿਆਂ ਮੁੱਖ ਮੰਤਰੀ ਨੇ ਗੱਲਬਾਤ ਕੀਤੀ ਤੇ ਉਸਦੇ ਸ਼ਾਨਦਾਰ ਨਤੀਜੇ ਲਈ ਉਸਨੂੰ ਵਧਾਈ ਦਿੱਤੀ।
ਪਰਵਿੰਕਲਜੀਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿੱਚੋਂ 450 ਅੰਕਾਂ ‘ਚੋਂ 449 ਅੰਕ ਲੈ ਕੇ ਪਹਿਲੇ 6 ਅਵੱਲ ਵਿਦਿਆਰਥੀਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਮੈਂ, ਪਰਵਿੰਕਲਜੀਤ ਤੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਸ਼ਾਨਦਾਰ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ – ਕੈਪਟਨ