Connect with us

Punjab

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਹੋਇਆ ਹੰਗਾਮਾ, ਜਾਣੋ ਮਾਮਲਾ

Published

on

23 ਨਵੰਬਰ 2023: ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਅਫਸਰਾਂ ਕਾਰਨ ਹਫੜਾ-ਦਫੜੀ ਮੱਚ ਗਈ। ਬੁੱਧਵਾਰ ਸ਼ਾਮ ਨੂੰ ਆਖ਼ਰੀ ਸਮੇਂ ‘ਤੇ ਰੇਲਗੱਡੀ ਦਾ ਪਲੇਟਫਾਰਮ ਬਦਲਿਆ ਗਿਆ ਸੀ। ਇਸ ਦਾ ਐਲਾਨ ਹੁੰਦੇ ਹੀ ਸਟੇਸ਼ਨ ‘ਤੇ ਹਫੜਾ-ਦਫੜੀ ਮਚ ਗਈ। ਰੇਲਗੱਡੀ ਫੜਨ ਦੀ ਕਾਹਲੀ ਵਿੱਚ ਸੈਂਕੜੇ ਲੋਕ ਰੇਲ ਪਟੜੀਆਂ ’ਤੇ ਚੜ੍ਹ ਗਏ। ਉਨ੍ਹਾਂ ਵਿੱਚ ਬਹੁਤ ਸਾਰੇ ਛੋਟੇ ਬੱਚੇ ਅਤੇ ਔਰਤਾਂ ਸਨ।ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੇ ਸਟੇਸ਼ਨ ‘ਤੇ ਦੱਸਿਆ ਗਿਆ ਸੀ |