India
Australia ਜਾਣ ਦਾ ਸੁਪਨਾ ਹੋਵੇਗਾ ਸਾਕਾਰ !

AUSTRALIA : ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ ਦੀ ਖ਼ਬਰ ਸਾਹਮਣੇ ਆਈ ਹੈ।ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਨੇ ਵਰਕ ਪਰਮਿਟ ਅਤੇ ਪੀ.ਆਰ ਦੇ ਦਰਵਾਜ਼ੇ ਖੋਲ੍ਹੇ ਦਿੱਤੇ ਹਨ । ਸਕਿੱਲਡ ਲੇਬਰ ਨੂੰ ਪਹਿਲ ਮਿਲੇਗੀ । ਪਰਿਵਾਰ ਨਾਲ ਆਸਟ੍ਰੇਲੀਆ ‘ਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ ।ਜਿਨ੍ਹਾਂ ਦੀ ਰਿਫ਼ਿਊਜਲ ਆਈ ਹੋਈ ਹੈ ਉਹ ਵੀ ਅਪਲਾਈ ਕਰ ਸਕਣਗੇ।
ਹੁਣ ਪਰਿਵਾਰ ਨਾਲ ਆਸਟ੍ਰੇਲੀਆ ਜਾ ਕੇ ਕੰਮ ਕਰਨ ਅਤੇ ਪੀ ਆਰ ਦੇ ਰਸਤੇ ਖੁੱਲ੍ਹ ਗਏ ਹਨ, ਕਿਉਂਕਿ ਕਾਫੀ ਲੰਬੇ ਅਰਸੇ ਮਗਰੋਂ ਆਸਟਰੇਲੀਆ ਸਰਕਾਰ ਨੇ ਸਕਿੱਲ ਲੇਬਰ ਨੂੰ ਪੀ.ਆਰ ਅਤੇ ਵਰਕ ਪਰਮਿਟ ਦੇ ਨਾਲ ਸਬੰਧਿਤ ਵੀਜ਼ਾ ਨਿਯਮਾਂ ਵਿੱਚ ਭਾਰੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਆਸਟ੍ਰੇਲੀਆ ਨੇ ਭਾਰਤੀ ਕਾਮਿਆਂ ਲਈ ਦਰਵਾਜੇ ਖੋਲ੍ਹ ਦਿੱਤੇ ਹਨ। ਇਸ ਸਬੰਧੀ ਆਸਟ੍ਰੇਲੀਆ ਵੱਡੇ ਪੱਧਰ ‘ਤੇ ਵਰਕ ਵੀਜ਼ਾ ਜਾਰੀ ਕਰ ਰਿਹਾ ਹੈ। ਇਸ ਸਭ ਦੇ ਦਰਮਿਆਨ ਇਸ ਵਾਰ ਆਸਟ੍ਰੇਲੀਆ ਵਿਚ ਆਈ.ਟੀ, ਨਰਸਿੰਗ, ਇੰਜੀਨੀਅਰ, ਰੀਟੇਲ ਮੈਨੇਜਰ, ਮਾਰਕੀਟਿੰਗ ਮੈਨੇਜਰ ਵਰਗੇ ਹੋਰ ਬਹੁਤ ਸਾਰੇ ਕਾਮਿਆਂ ਦੀ ਭਾਰੀ ਮੰਗ ਹੈ। ਜੇਕਰ ਤੁਹਾਡੇ ਕੋਲ ਵੀ ਇਨ੍ਹਾਂ ਵਿੱਚੋਂ ਜਾਂ ਕੁੱਝ ਖਾਸ ਪ੍ਰਕਾਰ ਦੇ ਹੁਨਰ ਨਾਲ ਸਬੰਧਿਤ ਜਾਂ ਕਿਸੇ ਖਾਸ ਪ੍ਰਕਾਰ ਦਾ ਪ੍ਰਬੰਧਨ ਕਰਨ ਦਾ ਤਜਰਬਾ ਹੈ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਇਨ੍ਹਾਂ ਕਿੱਤਿਆਂ ਨਾਲ ਸਬੰਧਤ ਤੁਹਾਡੇ ਵਿੱਚੋਂ ਕੋਈ ਵੀ ਆਸਾਨੀ ਨਾਲ ਆਪਣੇ ਹੁਨਰ ਦੇ ਦਮ ‘ਤੇ ਵਰਕ ਪਰਮਿਟ ਅਤੇ ਪੀ.ਆਰ ਵੀ ਪ੍ਰਾਪਤ ਕਰ ਸਕਦਾ ਹੈ।
ਇਸ ਲਈ ਤੁਰੰਤ ਵਰਕ ਵੀਜ਼ਾ ਰਾਹੀਂ ਅਪਲਾਈ ਕਰੋ ਅਤੇ ਵਿਦੇਸ਼ ਵਿਚ ਸੈਟਲ ਹੋਣ ਦਾ ਸੁਪਨਾ ਪੂਰਾ ਕਰੋ। ਇਸ ਸਬੰਧੀ ਫਾਈਲ ਤਿਆਰ ਕਰਨ ਲਈ ਤੁਹਾਨੂੰ ਚੰਗੇ ਕੰਸਲਟੈਂਟ ਦੀ ਲੋੜ ਹੋਵੇਗੀ। ਅਪਲਾਈ ਕਰਨ ਲਈ ਤੁਸੀਂ ਕਿਸੇ ਕਾਬਿਲ ਅਤੇ ਭਰੋਸੇਯੋਗ ਵੀਜ਼ਾ ਕੰਪਨੀ ਨਾਲ ਸੰਪਰਕ ਕਰ ਸਕਦੇ ਹੋ। ਪਰ ਅਪਲਾਈ ਕਰਨ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰ ਲੈਣਾ ਕਿ ਜਿਸ ਏਜੰਟ ਜਾਂ ਵੀਜ਼ਾ ਕੰਪਨੀ ਨਾਲ ਸੰਪਰਕ ਕਰ ਰਹੇ ਹੋ ਜਾਂ ਜਿਨ੍ਹਾਂ ਦੇ ਮਾਧਿਅਮ ਰਾਹੀਂ ਵੀਜ਼ਾ ਪ੍ਰੋਸੈੱਸ ਕਰਵਾਉਣ ਜਾ ਰਹੇ ਹੋ ਉਨ੍ਹਾਂ ਦੀ ਵੀਜ਼ਾ ਸਫਲਤਾ ਦਰ ਉੱਚ ਹੋਵੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਕਈ ਵਾਰ ਨਿਰਾਸ਼ ਹੋ ਚੁੱਕੇ ਰਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦੇਈਏ ਕਿ ਹੁਣ ਤੁਹਾਨੂੰ ਮੋਟੇ ਪੈਸੇ ਖਰਚ ਕਰ ਕੇ ਆਪਣੀ ਹੱਕ ਹਲਾਲ ਦੀ ਕਮਾਈ ਨੂੰ ਦਾਅ ‘ਤੇ ਲਾਉਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ। ਕਿਉਂਕਿ ਹੁਣ ਤੁਸੀਂ ਘੱਟ ਫੀਸ ਭਰ ਕੇ ਸਕਿਲ ਐਸੈੱਸਮੈਂਟ ਕਰਵਾ ਸਕਦੇ ਹੋ।