Connect with us

Punjab

ਰਾਜਪਾਲ ਨੂੰ ਮਿਲੇਗਾ ਅੱਜ ਨਿਹੰਗ ਸਿੰਘਾਂ ਦਾ ਵਫ਼ਦ

Published

on

9 ਦਸੰਬਰ 2023: ਅੱਜ ਰਾਜਪਾਲ ਨੂੰ ਨਿਹੰਗ ਸਿੰਘਾਂ ਦਾ ਵਫ਼ਦ ਮਿਲਣ ਜਾ ਰਿਹਾ ਹੈ | ਓਥੇ ਹੀ ਦੱਸਿਆ ਅਜੇ ਰਿਹਾ ਹੈ ਕਿ 96 ਕਰੋੜੀ ਬੁੱਢਾ ਦਲ ਦਾ ਵਫ਼ਦ ਇਹ ਮੁਲਾਕਾਤ ਕਰੇਗਾ| ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਸੁਲਤਾਨਪੁਰ ਲੋਧੀ ਦੇ ਗੁਰੂ ਘਰ ’ਤੇ ਹੋਈ ਫਾਇਰਿੰਗ ਨੂੰ ਲੈ ਕੇ ਕੀਤੀ ਜਾਵੇਗੀ | ਕੁਝ ਸਮਾਂ ਪਹਿਲਾ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ’ਤੇ ਗੋਲੀਆਂ ਚੱਲੀਆਂ ਸਨ | ਜਿਸਦੀ ਘਟਨਾ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ| ਦੱਸ ਦੇਈਏ ਕਿ ਇਹ ਘਟਨਾ 23 ਨਵੰਬਰ ਨੂੰ ਸਵੇਰੇ ਸਵੇਰੇ ਹੀ ਵਾਪਰੀ ਸੀ| ,ਤੇ ਕੁਝ ਨਿਹੰਗ ਸਿੰਘਾਂ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ|