Delhi ਦਿੱਲੀ ਤੋਂ ਦੋਹਾ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ Published 2 years ago on March 13, 2023 By admin ਨਵੀਂ ਦਿੱਲੀ ਤੋਂ ਕਤਰ ਦੀ ਰਾਜਧਾਨੀ ਦੋਹਾ ਜਾ ਰਹੀ ਇੰਡੀਗੋ ਦੀ ਉਡਾਣ 6E-1736 ਨੂੰ ਮੈਡੀਕਲ ਐਮਰਜੈਂਸੀ ਕਾਰਨ ਪਾਕਿਸਤਾਨ ਦੇ ਕਰਾਚੀ ਵੱਲ ਮੋੜ ਦਿੱਤਾ ਗਿਆ। ਏਅਰਲਾਈਨ ਅਧਿਕਾਰੀਆਂ ਮੁਤਾਬਕ ਜਦੋਂ ਤੱਕ ਯਾਤਰੀ ਨੂੰ ਏਅਰਪੋਰਟ ਮੈਡੀਕਲ ਟੀਮ ਕੋਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। Related Topics:dehliDelhi to Dohadiverted to KarachiIndiGo flightLATYESTnational newsworld punajbi tv Up Next ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ‘ਚ 66 ਫ਼ੀਸਦੀ ਹੋਇਆ ਵਾਧਾ, ਹੁਣ ਮਿਲੇਗੀ 90 ਹਜ਼ਾਰ ਤਨਖ਼ਾਹ Don't Miss ਲਾਲੂ ਪ੍ਰਸਾਦ ਦੀਆਂ ਬੇਟੀਆਂ ‘ਤੇ ਬੇਟੇ ਦੇ ਘਰ ‘ ED ਨੇ ਮਾਰੀਆ ਛਾਪਾ, ਜਾਣੋ ਕਿ ਹੈ ਮਾਮਲਾ Continue Reading You may like ਚੰਡੀਗੜ੍ਹ Airport ‘ਤੇ ਫਲਾਈਟ ‘ਚ ਬੰਬ! ਟਾਇਲਟ ‘ਚ ਮਿਲੇ ਟਿਸ਼ੂ ਪੇਪਰ ਤੇ ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਹਾਦਸੇ ‘ਚ 17 ਸਾਲਾ ਨੌਜਵਾਨ ਦੀ ਹੋਈ ਮੌਤ, ਮਾਂ ਬਾਪ ਦਾ ਇੱਕਲੌਤਾ ਸੀ ਪੁੱਤ ਇੰਦੌਰ ਤੋਂ ਔਰਤਾਂ ਦਾ ਇੱਕ ਗਰੁੱਪ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੋਇਆ ਨਤਮਸਤਕ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਮੁੱਖ ਚੋਣ ਕਮਿਸ਼ਨਰ ਨੂੰ ਮਿਲੀ ਜ਼ੈੱਡ ਸਕਿਊਰਿਟੀ