Connect with us

National

ਲਗਜ਼ਰੀ ਗੱਡੀ ਵਾਲੇ ਨੇ ਚੁੱਕੇ ਗਮਲੇ, ਪੁਲਿਸ ਨੇ ਕੀਤਾ ਮੁਲਜ਼ਮ ਕਾਬੂ

Published

on

ਹੁਣ ਇਕ ਹੋਰ ਖਬਰ ਸਾਹਮਣੇ ਆ ਰਹੀ ਹੀ ਕਿ ਗੁਰੂਗ੍ਰਾਮ ਦੇ ਰਹਿਣ ਵਾਲੇ ਮਨਮੋਹਨ ਯਾਦਵ ਨੇ G-20 ਸੰਮੇਲਨ ਲਈ ਜੋ ਗਮਲੇ ਲਗਵਾਏ ਜਾ ਰਹੇ ਹਨ ਉਹਨਾਂ ਨੂੰ ਇਕ ਲਗਜਰੀ ਗੱਡੀ ਵਾਲੇ ਵਲੋਂ ਚੋਰੀ ਕੀਤਾ ਜਾ ਰਿਹਾ ਹੈ|ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਨਮੋਹਨ ਯਾਦਵ ਨੂੰ ਕਾਬੂ ਕਰ ਲਿਆ ਹੈ,ਇਹ ਮੁਲਜ਼ਮ ਗੁਰੁਗਰਾਮ ਦੇ ਗਾਂਧੀ ਨਗਰ ਦਾ ਰਹਿਣ ਵਾਲਾ ਹੈ, 40 ਲੱਖ ਦੀ ਗੱਡੀ ਵਿਚ 400 ਦੇ ਗਮਲੇ ਲੈ ਕੇ ਜਾ ਰਿਹਾ ਇਹ ਮੁਲਜ਼ਮ ਜੋ ਕਿ G-20 ਸੰਮੇਲਨ ਦੀ ਤਿਆਰੀ ਲਈ ਹਰ ਸ਼ਹਿਰ ਵਿਚ ਲਗਾਏ ਜਾ ਰਹੇ ਹਨ|ਪੁਲਿਸ ਵਲੋਂ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਹੁਣ ਉਸ ਨੂੰ ਜਮਾਨਤ ਮਿਲ ਗਈ ਹੈ|