Connect with us

Delhi

ਦਿੱਲੀ ‘ਚ ਕਰੋਨਾ ਵਾਇਰਸ ਨੂੰ ਕੀਤਾ ਗਿਆ ਮਾਹਾਮਾਰੀ ਘੋਸ਼ਿਤ

Published

on

ਦਿੱਲੀ,12ਮਾਰਚ: ਦਿੱਲੀ ‘ਚ ਕਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਕਾਰਨ ਕਰੋਨਾ ਵਾਇਰਸ ਨੂੰ ਮਾਹਾਮਾਰੀ ਘੋਸ਼ਿਤ ਕਰ ਦਿੱਤਾ ਗਿਆ। ਹੁਣ ਤੱਕ ਦਿੱਲੀ ‘ਚ ਕਰੋਨਾ ਵਾਇਰਸ ਦੇ ਪੋਜੀਟਿਵ ਮਰੀਜ਼ਾਂ ਦੀ ਸੰਖਿਆਂ 6 ਹੋ ਗਈ ਹੈ। ਦਿੱਲੀ ਸਰਕਾਰ ਨੇ ਫੈਲ ਰਹੇ ਕਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ 31 ਮਾਰਚ ਤੱਕ ਸਾਰੇ ਸਿਨੇਮਾ ਹਾਲ ਬੰਦ ਕਰਨ ਤੇ ਜਿਹੜੇ ਸਕੂਲਾਂ ਦੀ ਪ੍ਰਖਿਆਵਾਂ ਖਤਮ ਹੋ ਚੁੱਕੀਆਂ ਹਨ ਉਹ ਸਕੂਲ ਤੇ ਕਾਲਜ ਵੀ 31 ਮਾਰਚ ਤੱਕ ਬੰਦ ਕਰਨ ਦਾ ਐਲਾਨ ਕੀਤਾ। ਕਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਦਿੱਲੀ ਸਰਕਾਰ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ।