Connect with us

Punjab

ਮਾਪੇ ਅਧਿਆਪਕ ਮਿਲਣੀ ਥੋੜ੍ਹੀ ਹੀ ਦੇਰ ‘ਚ ਹੋਵੇਗੀ ਸ਼ੁਰੂ

Published

on

16 ਦਸੰਬਰ 2023: ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਜ ਯਾਨੀ ਕਿ 16 ਦਸੰਬਰ 2023 ਨੂੰ Mega PTM (ਮਾਪੇ ਅਧਿਆਪਕ ਮਿਲਣੀ) ਹੋਵੇਗੀ।ਇਹ PTM ਮੀਟਿੰਗ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਿਰ 3:30 ਵਜੇ ਤੱਕ ਚੱਲੇਗੀ ।