Connect with us

Punjab

ਸਰਹੱਦੀ ਪਿੰਡ ਡੱਲ ’ਚ ਪੁਲਿਸ ਨੇ ਚਲਾਇਆ ਸਰਚ

Published

on

ਹਲਕਾ ਖੇਮਕਰਨ ਦੇ ਪਿੰਡ ਡੱਲ ’ਚ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ, ਜਿਸ ਮੌਕੇ ਗੱਲਬਾਤ ਕਰਦਿਆ ਡੀ.ਐਸ.ਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਜਿਹਨਾਂ ਪਿੰਡਾਂ ’ਚ ਡਰੋਨ ਦੇ ਨਾਲ ਹੈਰੋਇਨ ਜਾ ਨਸ਼ੀਲੇ ਪਦਾਰਥ ਮੰਗਵਾਏ ਜਾਂਦੇ ਹਨ ਉਹਨਾਂ ਘਰਾ ’ਚ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਕੀਤੇ ਜਾ ਰਹੇ ਹਨ|