Connect with us

Punjab

‘ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’ ਸਿਰਲੇਖ ਹੇਠ ਰੈਲੀ ਦਾ ਆਯੋਜਨ, ਬ੍ਰਹਮ ਸ਼ੰਕਰ ਜਿੰਪਾ ਨੇ ਵਿਖਾਈ ਰੈਲੀ ਨੂੰ ਝੰਡੀ

Published

on

9 ਦਸੰਬਰ 2023: ਹੁਸ਼ਿਆਰਪੁਰ ‘ਚ ਨਸ਼ਿਆਂ ਵਿਰੁੱਧ ਰੈਲ ਕੀਤੀ ਜਾ ਰਹੀ ਹੈ| ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਜਿੰਦਗੀ ਨੂੰ ਹਾਂ ਨਸ਼ਿਆਂ ਨੂੰ ਨਾਂਹ ਸਿਰਲੇਖ ਹੇਠ ਰੈਲੀ ਕਰਵਾਈ| ਇਹ ਰੈਲੀ 5 ਕਿਲੋਮੀਟਰ ਵਾਕਾਥੋਨ ਤੇ ਕਰਵਾਈ ਗਈ| ਓਥੇ ਹੀ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ| .ਰੈਲੀ ‘ਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਰੰਗਲਾ ਪੰਜਾਬ ਬਣਾਉਣ ਦੇ ਨਾਹਰੇ ਵੀ ਲਗਾਏ|