Connect with us

Sports

IPL 2021 Schedule : 19 ਸਤੰਬਰ ਤੋਂ ਸ਼ੁਰੂ ਹੋਵੇਗਾ ਦੂਜਾ ਪੜਾਅ, 15 ਅਕਤੂਬਰ ਨੂੰ ਖੇਡਿਆ ਜਾਵੇਗਾ ਫਾਈਨਲ, ਜਾਣੋ ਪੂਰਾ Schedule

Published

on

ipl.jpg1

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ 14 ਵੇਂ ਸੀਜ਼ਨ ਦਾ ਦੂਜਾ ਪੜਾਅ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (UAE) ਵਿੱਚ ਖੇਡਿਆ ਜਾਵੇਗਾ। ਆਈਪੀਐਲ 2021 ਭਾਰਤ ਵਿੱਚ 09 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ, ਪਰ ਕੁਝ ਖਿਡਾਰੀਆਂ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਇਸਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਦਾ ਦੂਜਾ ਪੜਾਅ ਯੂਏਈ ਵਿੱਚ ਸ਼ੁਰੂ ਹੋਵੇਗਾ।

ਆਈਪੀਐਲ 2021 ਦੇ ਦੂਜੇ ਪੜਾਅ ਦੀ ਸ਼ੁਰੂਆਤ 19 ਸਤੰਬਰ ਨੂੰ ਚੇਨਈ ਸੁਪਰ ਕਿੰਗਜ਼ (CSK) ਅਤੇ ਮੁੰਬਈ ਇੰਡੀਅਨਜ਼ (MI) ਵਿਚਾਲੇ ਮੈਚ ਨਾਲ ਹੋਵੇਗੀ। ਇਹ ਮੈਚ ਦੁਬਈ ਵਿੱਚ ਸ਼ਾਮ 07:30 ਵਜੇ ਖੇਡਿਆ ਜਾਵੇਗਾ। ਪਹਿਲਾਂ ਦੀ ਤਰ੍ਹਾਂ, ਦੂਜੇ ਪੜਾਅ ਵਿੱਚ, ਦੁਪਹਿਰ ਦੇ ਮੈਚ 03:30 ਵਜੇ ਅਤੇ ਸ਼ਾਮ ਦੇ ਮੈਚ 07:30 ਵਜੇ ਖੇਡੇ ਜਾਣਗੇ।

ਆਈਪੀਐਲ 2021 ਦੂਜੇ ਪੜਾਅ ਦੀ ਸਮਾਂ -ਸੂਚੀ

19 ਸਤੰਬਰ – ਸ਼ਾਮ 7:30 ਵਜੇ ਚੇਨਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼

20 ਸਤੰਬਰ – ਸ਼ਾਮ 7:30 ਵਜੇ ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਇਲ ਚੈਲੰਜਰਜ਼ ਬੰਗਲੌਰ

21 ਸਤੰਬਰ – ਸ਼ਾਮ 7:30 ਵਜੇ ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼

22 ਸਤੰਬਰ – ਦਿੱਲੀ ਕੈਪੀਟਲਸ ਬਨਾਮ ਸਨਰਾਈਜ਼ਰਸ ਹੈਦਰਾਬਾਦ ਸ਼ਾਮ 07:30 ਵਜੇ

23 ਸਤੰਬਰ – ਸ਼ਾਮ 7:30 ਵਜੇ ਮੁੰਬਈ ਇੰਡੀਅਨਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼

24 ਸਤੰਬਰ – ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਚੇਨਈ ਸੁਪਰ ਕਿੰਗਜ਼ ਸ਼ਾਮ 7.30 ਵਜੇ

25 ਸਤੰਬਰ – ਦਿੱਲੀ ਕੈਪੀਟਲਸ ਬਨਾਮ ਰਾਜਸਥਾਨ ਰਾਇਲਜ਼ ਦੁਪਹਿਰ 03:30 ਵਜੇ

ਦੂਜਾ ਮੈਚ – ਸਨਰਾਈਜ਼ਰਸ ਹੈਦਰਾਬਾਦ ਬਨਾਮ ਪੰਜਾਬ ਕਿੰਗਜ਼ ਸ਼ਾਮ 7:30 ਵਜੇ

26 ਸਤੰਬਰ – ਚੇਨਈ ਸੁਪਰ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਦੁਪਹਿਰ 03:30 ਵਜੇ

ਦੂਜਾ ਮੈਚ – ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਮੁੰਬਈ ਇੰਡੀਅਨਜ਼ ਸ਼ਾਮ 07:30 ਵਜੇ

27 ਸਤੰਬਰ – ਸਨਰਾਈਜ਼ਰਸ ਹੈਦਰਾਬਾਦ ਬਨਾਮ ਰਾਜਸਥਾਨ ਰਾਇਲਜ਼ ਸ਼ਾਮ 7.30 ਵਜੇ

28 ਸਤੰਬਰ – ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਦਿੱਲੀ ਕੈਪੀਟਲਸ ਦੁਪਹਿਰ 03:30 ਵਜੇ

ਦੂਜਾ ਮੈਚ – ਮੁੰਬਈ ਇੰਡੀਅਨਜ਼ ਬਨਾਮ ਪੰਜਾਬ ਕਿੰਗਜ਼ ਸ਼ਾਮ 07:30 ਵਜੇ

29 ਸਤੰਬਰ – ਸ਼ਾਮ 7:30 ਵਜੇ ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੰਜਰਜ਼ ਬੰਗਲੌਰ

30 ਸਤੰਬਰ – ਸਨਰਾਈਜ਼ਰਸ ਹੈਦਰਾਬਾਦ ਬਨਾਮ ਚੇਨਈ ਸੁਪਰ ਕਿੰਗਜ਼ ਸ਼ਾਮ 7.30 ਵਜੇ

01 ਅਕਤੂਬਰ – ਸ਼ਾਮ 7:30 ਵਜੇ ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪੰਜਾਬ ਕਿੰਗਜ਼

02 ਅਕਤੂਬਰ – ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਸ ਸ਼ਾਮ 03:30 ਵਜੇ

ਦੂਜਾ ਮੈਚ- ਰਾਜਸਥਾਨ ਰਾਇਲਜ਼ ਬਨਾਮ ਚੇਨਈ ਸੁਪਰ ਕਿੰਗਜ਼ ਸ਼ਾਮ 7.30 ਵਜੇ

03 ਅਕਤੂਬਰ – ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਪੰਜਾਬ ਕਿੰਗਜ਼ ਸ਼ਾਮ 03:30 ਵਜੇ

ਦੂਜਾ ਮੈਚ- ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ ਸ਼ਾਮ 7.30 ਵਜੇ

04 ਅਕਤੂਬਰ – ਸ਼ਾਮ 7:30 ਵਜੇ ਦਿੱਲੀ ਕੈਪੀਟਲਸ ਬਨਾਮ ਚੇਨਈ ਸੁਪਰ ਕਿੰਗਜ਼

05 ਅਕਤੂਬਰ – ਸ਼ਾਮ 7:30 ਵਜੇ ਰਾਜਸਥਾਨ ਰਾਇਲਜ਼ ਬਨਾਮ ਮੁੰਬਈ ਇੰਡੀਅਨਜ਼

06 ਅਕਤੂਬਰ – ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਸਨਰਾਈਜ਼ਰਸ ਹੈਦਰਾਬਾਦ ਸ਼ਾਮ 7.30 ਵਜੇ

07 ਅਕਤੂਬਰ – ਦੁਪਹਿਰ 03:30 ਵਜੇ ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼

ਦੂਜਾ ਮੈਚ- ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਜਸਥਾਨ ਰਾਇਲਜ਼ ਸ਼ਾਮ 7.30 ਵਜੇ

08 ਅਕਤੂਬਰ – ਸਨਰਾਈਜ਼ਰਸ ਹੈਦਰਾਬਾਦ ਬਨਾਮ ਮੁੰਬਈ ਇੰਡੀਅਨਜ਼ ਦੁਪਹਿਰ 03:30 ਵਜੇ

ਦੂਜਾ ਮੈਚ – ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਦਿੱਲੀ ਕੈਪੀਟਲਸ ਦੁਪਹਿਰ 03:30 ਵਜੇ

10 ਅਕਤੂਬਰ – ਕੁਆਲੀਫਾਇਰ 1

11 ਅਕਤੂਬਰ – ਐਲੀਮੀਨੇਟਰ

13 ਅਕਤੂਬਰ – ਕੁਆਲੀਫਾਇਰ 2

15 ਅਕਤੂਬਰ – ਫਾਈਨਲ

Continue Reading