Punjab
BREAKING: ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਰਿਹਾਈ ਲਈ ਉਠਾਏਗੀ ਗਵਰਨਰ ਕੋਲ ਆਵਾਜ਼

16 ਨਵੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਵੱਲੋਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਲੋਕਾਂ ਦੀ ਅਵਾਜ਼ ਗਵਰਨਰ ਕੋਲ ਪਹੁੰਚਾਈ ਜਾਵੇਗੀ| ਓਥੇ ਹੀ ਤੁਹਾਨੂੰ ਦੱਸ ਦੇਈਏ ਕਿ SGPC ਵੱਲੋਂ ਹੋਰ ਵੀ ਮਸਲੇ ਵਿਚਾਰੇ ਜਾ ਸਕਦੇ ਹਨ| ਗੁਰਦਵਾਰਾ ਸਾਹਿਬ ‘ਚ ਅਰਦਾਸ ਕਰ ਕੇ ਓਥੋਂ ਜੱਥੇ ਨੂੰ ਰਵਾਨਾ ਕੀਤਾ ਗਿਆ | ਜਿਸ ਵਿੱਚ SGPC ਪ੍ਰਧਾਨ ਤੇ ਜੱਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਰਘੁਬੀਰ ਸਿੰਘ ਸ਼ਾਮਿਲ ਹਨ|
Continue Reading