Punjab
ਚੋਰ ਨੂੰ ਰੰਗੇ ਹੱਥੀ ਫੜ ਲੋਕਾਂ ਬਣਿਆ ਖੰਭੇ ਨਾਲ

29 ਨਵੰਬਰ 2023 (ਬਿਸ਼ਬਰ ਬਿੱਟੂ ) : ਬਟਾਲਾ ਚ ਲਗਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਤੰਗ ਲੋਕਾਂ ਨੇ ਖੁੱਦ ਹੀ ਕਾਬੁ ਕੀਤਾ ਚੋਰ ਤੇ ਬਣ ਲਿਆ ਖੰਭੇ ਨਾਲ ,,ਮਾਮਲਾ ਬਟਾਲਾ ਦੇ ਖਜੂਰੀ ਗੇਟ ਦਾ ਹੈ ਜਿਥੇ ਖੋਸਲਾ ਦੁਕਾਨ ਤੋਂ ਇਕ ਚੋਰ ਨੇ ਗਰਮ ਚਾਦਰ ਚੋਰੀ ਕਰਕੇ ਫਰਾਰ ਹੋ ਗਿਆ ਪਰ ਚੋਰੀ ਦਾ ਪਤਾ ਚਲਦੇ ਹੀ ਦੁਕਨਾਦਾਰ ਨੇ ਪਿੱਛਾ ਕਰਦੇ ਕਰਦੇ ਹੋਏ ਚੋਰ ਨੂੰ ਚੋਰੀ ਕੀਤੇ ਸਮਾਨ ਸਮੇਤ ਕਾਬੁ ਕਰ ਲਿਆ ਅਤੇ ਚੌਂਕ ਚ ਲਿਆ ਖੰਭੇ ਨਾਲ ਬਣ ਲਿਆ ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਖੰਭੇ ਨਾਲੋਂ ਚੋਰ ਨੂੰ ਖੁਲਵਾ ਕੇ ਆਪਣੇ ਅਧੀਨ ਕਾਬੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ|