Punjab
ਲਾਰੈਂਸ ਬਿਸ਼ਨੋਈ ਗਰੁੱਪ ਨੇ ਵਿੱਕੀ ਮਿੱਡੂਖੇੜਾ ਨੂੰ ਲੈਕੇ ਪਾਈ ਇਹ ਪੋਸਟ

ਚੰਡੀਗੜ੍ਹ : ਬੀਤੇ ਦਿਨ ਸ਼ਨੀਵਾਰ ਨੂੰ SOI ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਨੇ ਲੈ ਲਈ ਸੀ।

ਜਿਸ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਗਰੁੱਪ ਨੇ ਵੀ ਫੇਸਬੁੱਕ ‘ਤੇ ਪੋਸਟ ਪਾਈ ਹੈ ਅਤੇ ਕਿਹਾ ਹੈ ਕੇ “ਰਾਮ ਰਾਮ ਸਬ ਭਾਈਓ ਕੱਲ੍ਹ ਅਪਨੇ ਵੀਰ ਵਿੱਕੀ ਮਿੱਡੂਖੇੜਾ ਹਮ ਸਬ ਕੋ ਛੋੜ ਕੇ ਚਲਾ ਗਿਆ, ਤੇਰੀ ਕਮੀ ਕਭੀ ਪੂਰੀ ਨਹੀਂ ਹੋਨੀ।
ਇਸ ਭਾਈ ਕਾ ਆਪਣੇ ਅਪਰਾਧੋਂ ਸੇ ਕੋਈ ਲੈਣਾ ਦੇਣਾ ਨਹੀਂ ਥਾ। ਜਿਸ ਨੇ ਭੀ ਭਾਈ ਕੇ ਬਾਰੇ ਮੇਂ ਸੁਨਾ ਹੋਗਾ ਅੱਛਾ ਹੀ ਸੁਨਾ ਹੋਗਾ। ਅਬ ਜ਼ਿਆਦਾ ਕੁਛ ਨਹੀਂ ਬੋਲੂਗਾ ਅਬ ਕਰਕੇ ਦਿਖਾਏਗੇ … ਰਾਹੀ ਬਾਕੀ ਬਾਤ ਜੋ ਭੀ ਇਸ ਭਾਈ ਕੀ ਮੌਤ ਕਾ ਜ਼ਿਮੇਦਾਰ ਹੈ ਓ ਵੀ ਅਪਨੀ ਮੌਤ ਕੀ ਤਿਆਰੀ ਕਰ ਲੇ, ਇਸ ਕਾ ਨਤੀਜਾ ਥੋੜੇ ਦਿਨੋ ਮੇਂ ਮਿਲ ਜਾਏਗਾ।”