India
ਚੰਡੀਗੜ੍ਹ ‘ਚ ਕੋਰੋਨਾ ਦੇ ਹੋਏ 6 ਮਰੀਜ
ਚੰਡੀਗੜ੍ਹ ਦੇ ਵਿੱਚ ਇੱਕ ਹੋਰ ਕੋਰੋਨਾ ਦਾ ਕੇਸ ਪੋਜ਼ਿਟਿਵ ਪਾਇਆ ਗਿਆ ਹੈ । ਹੁਣ ਤੱਕ ਚੰਡੀਗੜ੍ਹ ਵਿੱਖੇ ਕੋਰੋਨਾ ਮਰੀਜ 6 ਹੋ ਚੁੱਕੇ ਹਨ।
ਚੰਡੀਗੜ੍ਹ ਦੇ ਵਿੱਚ ਪਹਿਲਾਂ ਪਾਜ਼ਿਟਿਵ ਕੇਸ ਇੱਕ 23 ਸਾਲ ਦੀ ਕੁੜੀ ਦਾ ਆਇਆ ਸੀ ਤੇ ਜਾਂਚ ਯੋ ਬਾਅਦ ਇਸਦੇ ਸਹੇਲੀਆਂ ਦਾ ਵੀ ਕੋਰੋਨਾ ਪਾਜ਼ਿਟਿਵ ਆਇਆ ਸੀ।
ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਦਾ ਮੁੰਡੇ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ।
