Sports ਧੋਨੀ ਦਾ ਹੈ ਅੱਜ 42ਵਾਂ ਜਨਮਦਿਨ,ਆਖ਼ਰੀ ਵਾਰ ਕਦੋ ‘ਤੇ ਕਿੱਥੇ ਦੇਖਿਆ Published 2 years ago on July 7, 2023 By admin ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਧੋਨੀ ਨੂੰ ਆਖਰੀ ਵਾਰ 29 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਗੁਜਰਾਤ ਦੇ ਖ਼ਿਲਾਫ਼ ਆਈਪੀਐਲ ਫਾਈਨਲ ਵਿੱਚ ਖੇਡਦੇ ਦੇਖਿਆ ਗਿਆ ਸੀ।ਧੋਨੀ ਦੇ ਕ੍ਰਿਕਟ ਕਰੀਅਰ ਦੇ ਸਫ਼ਰ ਨੂੰ 24 ਸਾਲ ਹੋ ਗਏ ਹਨ। Related Topics:BHARTI KAPTAN MAHINDER SINGH DHONIBirthdaycelebrationDhoni'sLATESTsports newsworld punjabi tv Up Next ਆਇਰਲੈਂਡ ਦੌਰੇ ਲਈ ਭਾਰਤੀ ਟੀਮ ਨੇ ਕੀਤਾ ਐਲਾਨ, ਜਸਪ੍ਰੀਤ ਬੁਮਰਾਹ ਨੂੰ ਟੀਮ ਦਾ ਬਣਾਇਆ ਕਪਤਾਨ Don't Miss ਕ੍ਰਿਕੇਟਰ ਪ੍ਰਵੀਨ ਕੁਮਾਰ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ,ਟਰੱਕ ਨਾਲ ਹੋਈ ਟੱਕਰ Continue Reading You may like CM ਮਾਨ ਦੀ ਧੀ ਨਿਆਮਤ ਕੌਰ ਦੇ ਪਹਿਲੇ ਜਨਮਦਿਨ ‘ਤੇ ਲੱਗੀਆਂ ਖੂਬ ਰੌਣਕਾਂ ਅੱਜ ਹੈ CM ਮਾਨ ਦੀ ਧੀ ਨਿਆਮਤ ਕੌਰ ਦਾ ਪਹਿਲਾ ਜਨਮਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ ਅੱਜ ਹੈ ਬਾਬੀ ਦਿਓਲ ਦਾ ਜਨਮਦਿਨ 4 ਦਿਨਾਂ ਲਈ ਇੰਟਰਨੈੱਟ ਬੰਦ! ਅੱਜ ਭਾਰਤ ‘ਚ ਮਨਾਇਆ ਜਾ ਰਿਹਾ ਹੈ ‘ਬਾਲ ਦਿਵਸ’