Uncategorized ਅੱਜ ਬਾਲੀਵੁੱਡ ਦੀ ਅਦਾਕਾਰਾ ਨਰਗਿਸ ਦੱਤ ਦਾ ਜਨਮਦਿਨ Published 4 years ago on June 1, 2022 By admin ਅੱਜ ਬਾਲੀਵੁੱਡ ਦੀ ਮਰਹੂਮ ਅਦਾਕਾਰਾ ਨਰਗਿਸ ਦੱਤ ਦਾ ਜਨਮਦਿਨ ਹੈ। ਨਰਗਿਸ ਦੱਤ ਨੂੰ ਭਾਰਤੀ ਸਿਨੇਮਾ ਦੀ ਮਹਾਨ ਅਭਿਨੇਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਦਾਕਾਰਾ ਅੱਜ ਵੀ ਆਪਣੀ ਅਦਾਕਾਰੀ ਅਤੇ ਸਾਦੀ ਸੁੰਦਰਤਾ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ। Related Topics:bollywoodchandigarhNargis DuttPunjab Up Next ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਮੁੰਬਈ ਪੁਲਿਸ ਨੇ ਸਲਮਾਨ ਖਾਨ ਦੀ ਵਧਾਈ ਸੁਰੱਖਿਆ Don't Miss ਗਾਇਕ ਕੇ.ਕੇ ਦਾ ਅੱਜ ਹੋਵੇਗਾ ਪੋਸਟਮਾਰਟਮ, ਪਰਿਵਾਰ ਪਹੁੰਚਿਆ ਕੋਲਕਾਤਾ Continue Reading You may like ਮਨਕੀਰਤ ਔਲਖ ਤੇ ਜੁਗਨੂੰ ਨੂੰ ਜਾ.ਨੋਂ ਮਾਰਨ ਦੀ ਧ.ਮ.ਕੀ ਹੋਮਲੈਂਡ ਗਰੁੱਪ, ਵੀਆਰਸੀ ਨੇ ਮੋਹਾਲੀ ਦੀਆਂ ਪ੍ਰਮੁੱਖ ਜ਼ਮੀਨਾਂ ਨੂੰ ਵੱਡੇ ਮਿਸ਼ਰਤ-ਵਰਤੋਂ ਵਾਲੇ ਵਿਕਾਸ ਲਈ ਹਾਸਲ ਕੀਤਾ ਪੰਜਾਬ ਦੇ ਪਾਣੀਆਂ ਦੀ ਲੜਾਈ-ਰੋਇਲਟੀ, SYL ਨਹਿਰ ਅਤੇ ਖਤਮ ਹੁੰਦਾ ਧਰਤੀ ਹੇਠਲਾ ਪਾਣੀ ! ਘਰ ਚਲਾਉਣ ਵਾਲੀਆਂ ਔਰਤਾਂ ਨੂੰ ਹੁਣ ਦੇਸ਼ ਚਲਾਉਣਾ ਚਾਹੀਦਾ: CM ਭਗਵੰਤ ਮਾਨ ਫਤਿਹਗੜ੍ਹ ਸਾਹਿਬ ‘ਚ ਯੂਨੀਵਰਸਿਟੀ ਦੇ ਖੇਡ ਮੁਕਾਬਲਿਆਂ ‘ਚ ਵਿਵਾਦ ਮੌਸਮ ਨੂੰ ਲੈ ਕੇ ਵੱਡੀ ਖ਼ਬਰ! ਕਿਸਾਨ ਵੀ ਦੇਣ ਜ਼ਰੂਰ ਧਿਆਨ