National ਜੰਮੂ ਦੇ ਨਰਵਾਲ ‘ਚ ਹੋਏ ਦੋ ਧਮਾਕੇ, 6 ਲੋਕ ਜ਼ਖਮੀ Published 2 years ago on January 21, 2023 By admin ਜੰਮੂ ਦੇ ਨਰਵਾਲ ‘ਚ ਸ਼ਨੀਵਾਰ ਨੂੰ ਦੋ ਧਮਾਕੇ ਹੋਏ। ਜਿਸ ‘ਚ 6 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਧਮਾਕਿਆਂ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। Related Topics:# BLAST# JAMMU KASHMIR# NARWAL# NATIOANL NEWS# TWO BLAST# WORLD PUNAJBI3 LATEST NERWS Up Next ਕਸ਼ਮੀਰ ਦੇ ਕਈ ਹਿੱਸਿਆਂ ‘ਚ ਪਈ ਤਾਜ਼ਾ ਬਰਫਬਾਰੀ, ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਹੋਇਆ ਬੰਦ Don't Miss ਜੇਲ੍ਹ ਤੋਂ ਬਾਹਰ ਅੱਜ ਆ ਸਕਦਾ ਡੇਰਾ ਮੁਖੀ ਰਾਮ ਰਹੀਮ,ਯੂਪੀ ਦੇ ਬਰਨਾਵਾ ਆਸ਼ਰਮ ਵਿੱਚ 40 ਦਿਨਾਂ ਲਈ ਕੱਟਣਗੇ ਪੈਰੋਲ Continue Reading You may like ਕਠੂਆ ‘ਚ ਇੱਕ ਹੋਰ ਅੱਤਵਾਦੀ ਢੇਰ ! ਕਠੂਆ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜੰਮੂ-ਕਸ਼ਮੀਰ ਦੇ ਵਿਚ ਵਾਪਰਿਆ ਹਾਦਸਾ, 4 ਦੀ ਮੌਤ ਅਮਰਨਾਥ ਯਾਤਰਾ ਇਸ ਤਰੀਕ ਤੋਂ ਹੋਵੇਗੀ ਸ਼ੁਰੂ ! ਪਾਕਿਸਤਾਨ ‘ਚ ਹੋਇਆ ਧਮਾਕਾ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਪ੍ਰਣਾਮ : 14 ਫਰਵਰੀ ਨੂੰ ਜਵਾਨਾਂ ਨਾਲ ਵਾਪਰੀ ਦਾਸਤਾਨ ਸੁਣ ਕੰਬ ਜਾਵੇਗੀ ਰੂਹ