Connect with us

Punjab

ਲੁਧਿਆਣਾ ‘ਚ ਸਵਾਰੀਆਂ ਨਾਲ ਭਰੀਆਂ ਦੋ ਬੱਸਾਂ ਦੀ ਆਪਸ ‘ਚ ਹੋਈ ਟੱਕਰ

Published

on

9 ਨਵੰਬਰ 2023 (ਅਭਿਸ਼ੇਕ ਬਹਿਲ): ਲੁਧਿਆਣਾ ਦੇ ਸ਼ੇਰਪੁਰ ਚੌਂਕ ‘ਤੇ ਦਿੱਲੀ ਹਾਈਵੇਅ ‘ਤੇ ਸਵਾਰੀਆਂ ਨਾਲ ਭਰੀਆਂ ਇੱਕ ਕੰਪਨੀ ਦੀਆਂ ਦੋ ਬੱਸਾਂ ਦੀ ਆਪਸ ‘ਚ ਟੱਕਰ, ਕਈ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜੈ ਰਫਤਾਰ ਦਾ ਕਹਿਰ ਲਗਾਤਾਰ ਜਾਰੀ ਹੈ
ਪਰ ਲੋਕ ਇਹ ਨਹੀਂ ਸਮਝ ਪਾ ਰਹੇ ਕਿ ਕੁਝ ਸਮਾਂ ਬਚਾਉਣ ਲਈ ਅਸੀਂ ਵੱਡੇ ਹਾਦਸੇ ਕਰ ਦਿੰਦੇ ਹਾਂ ਜਿਸ ਨਾਲ ਨਾ ਸਿਰਫ ਸਾਡੀ ਜਾਨ ਖਤਰੇ ‘ਚ ਪੈ ਜਾਂਦੀ ਹੈ, ਸਗੋਂ ਦੂਜਿਆਂ ਦੀ ਜਾਨ ਨਾਲ ਵੀ ਖਿਲਵਾੜ ਹੁੰਦਾ ਹੈ।