Connect with us

India

ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ 2 ਅਧਿਕਾਰੀ ਹੋਏ ਲਾਪਤਾ – ਸੂਤਰ

Published

on

ਚੰਡੀਗੜ੍ਹ, 15 ਜੂਨ : ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਦੋ ਭਾਰਤੀ ਅਧਿਕਾਰੀ ਅਚਾਨਕ ਗਾਇਬ ਹੋ ਗਏ ਹਨ। ਸੂਤਰਾਂ ਦੇ ਮੁਤਾਬਿਕ ਇਸ ਗੱਲ ਦਾ ਪਤਾ ਲੱਗਿਆ ਹੈ ਕਿ ਇਹ 2 ਜਵਾਨ ਭਾਰਤੀ ਹਾਈ ਕਮਿਸ਼ਨ ਨਾਲ ਕੰਮ ਕਰ ਰਹੇ ਸਨ। ਜਿਸਦੇ ਚਲਦੇ ਇਹ ਪਾਕਿਸਤਾਨ ਵਿੱਖੇ ਲਾਪਤਾ ਹੋ ਗਏ ਹਨ।

Continue Reading
Click to comment

Leave a Reply

Your email address will not be published. Required fields are marked *